ਵਿਸ਼ੇਸ਼ ਕਹਾਣੀਆਂ ਬਾਰੇ ਏਸ਼ੀਆ
ਨਵੀਆਂ ਕਹਾਣੀਆਂ
ਕਹਾਣੀਆਂ ਬਾਰੇ ਏਸ਼ੀਆ
27/10/2019
29/09/2019
ਮਿਆਂਮਾਰ ਵਿੱਚ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲੇ ਇੱਕ ਕਿਸਾਨ ਦੀ ਜ਼ਿੰਦਗੀ ਦਾ ਇੱਕ ਦਿਨ
ਕੋ ਫੋ ਲਾ ਨੂੰ ਮਿਲੋ ਜੋ ਇਰਾਵਡੀ ਖੇਤਰ ਦੇ ਕੇਈ ਬੀਨ ਪਿੰਡ ਦਾ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲਾ ਇੱਕ ਕਿਸਾਨ ਹੈ।
30/08/2019
ਸੰਘਰਸ਼ ਅਤੇ ਆਤਮ-ਵਿਕਾਸ ਬਾਰੇ

"ਬੰਦ ਮੁੱਠੀ ਤੇ ਰੋਹੀਲੀ ਦਿੱਖ ਵਾਲੇ ਵਿਅਕਤੀ ਦੇ ਇੰਸਟਾਗ੍ਰਾਮੀ ਚਿੱਤਰ ਪਿੱਛੇ ਇੱਕ ਲਗਾਤਾਰ ਇਨਕਲਾਬੀ ਰਾਜਨੀਤੀ ਪ੍ਰਤੀ ਵਫ਼ਾਦਾਰੀ ਨੂੰ ਤਰਕਸ਼ੀਲ ਅਤੇ ਦ੍ਰਿੜਾ ਰਿਹਾ ਵਿਅਕਤੀ ਹੁੰਦਾ ਹੈ।"
31/07/2019
ਥਾਈਲੈਂਡ ਦੇ ਲੋਕ ਗਾਇਕ ਅਤੇ ਕਾਰਕੁਨ ਟੌਮ ਡੰਡੀ ਨੂੰ ਰਾਜਸ਼ਾਹੀ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪੰਜ ਸਾਲਾਂ ਦੀ ਕੈਦ ਤੋਂ ਬਾਅਦ ਰਿਹਾ ਕੀਤਾ ਗਿਆ
" ਲੋਕਤੰਤਰ ਲੋਕਾਂ ਵਲੋਂ ਬਣਾਇਆ ਜਾਣਾ ਚਾਹੀਦਾ ਹੈ, ਨਹੀਂ? ਲੋਕਤੰਤਰ ਸਿਰਫ ਇੱਕ ਵਿਅਕਤੀ ਨਾਲ ਨਹੀਂ ਬਣ ਸਕਦਾ। "
05/07/2019
ਕੀ ਚੀਨ ਇਕ ਹੋਰ ਸੱਭਿਆਚਾਰਕ ਇਨਕਲਾਬ ਵੱਲ ਜਾ ਰਿਹਾ ਹੈ?: ਪ੍ਰੋਫੈਸਰ ਜ਼ੂ ਯੂਅਯੂ ਨਾਲ ਇਕ ਇੰਟਰਵਿਊ
"ਮਾਰ ਦਿੱਤੇ ਗਏ ਅਤੇ ਜੇਲ੍ਹਾਂ ਵਿੱਚ ਸੁੱਟੇ ਗਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਲਾਵਤਨ ਕੀਤੇ ਗਏ ਅਜੇ ਵੀ ਉਹ ਆਪਣੇ ਵਤਨ ਵਾਪਸ ਨਹੀਂ ਆ ਸਕਦੇ।"
ਤਸਵੀਰਾਂ ਵਿੱਚ: ਨੇਪਾਲ ਵਿੱਚ ਕੌਮਾਂਤਰੀ ਗੌਰਵ ਮਹੀਨੇ ਦੌਰਾਨ ਪਰੇਡ
ਭਾਗੀਦਾਰਾਂ ਨੇ ਸਮਲਿੰਗੀ ਵਿਆਹਾਂ ਸਮੇਤ ਬਰਾਬਰ ਹੱਕਾਂ ਦੀ ਮੰਗ ਕੀਤੀ, ਅਤੇ ਲੋਕਾਂ ਨੂੰ ਐਲਜੀਬੀਟੀਕਿਊ + ਪਦ ਤੋਂ ਪਾਰ ਅਨੋਖੇ ਭਾਈਚਾਰੇ ਦੀ ਵੰਨ-ਸੁਵੰਨਤਾ ਬਾਰੇ ਸਿੱਖਿਅਤ ਵੀ...
24/06/2019
‘ਮੈਂ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਲੱਭਿਆ’: ਆਰਮੇਨੀਆਈ ਨਾਈ ਜੋ ਆਪਣੇ ਬਜ਼ੁਰਗ ਹਮਵਤਨੀਆਂ ਲਈ ਇੱਕ ਦੋਸਤ ਤੇ ਸਲਾਹਕਾਰ ਵੀ ਹੈ
ਇੱਕ ਗਾਹਕ ਨੂੰ ਸਟਰੋਕ ਕਾਰਨ ਆਪਣੀਆਂ ਲੱਤਾਂ ਵਿੱਚ ਆਈ ਕਮਜ਼ੋਰੀ ਦਾ ਫ਼ਿਕਰ ਹੈ, ਦੂਜੇ ਨੂੰ ਇਹ ਕਿ "ਨੌਜਵਾਨ ਮੁੰਡਿਆਂ ਨੂੰ ਕੁੜੀਆਂ ਵਰਗੇ ਵਾਲ ਪਸੰਦ ਹਨ।"
31/05/2019
ਅਫਗਾਨਿਸਤਾਨ ਦਾ ਕਲਾ ਗਰੁੱਪ ‘ਆਰਟ ਲਾਰਡਜ਼’ ਗਲੀਆਂ ਵਿੱਚ ਪਰਿਵਰਤਨ ਰੰਗ ਰਹੇ ਹਨ
"ਆਮ ਲੋਕ ਇਹ ਕੰਮ ਪਸੰਦ ਕਰਦੇ ਹਨ। ਕਲਾ ਉਹਨਾਂ ਲਈ ਹੈ।"
27/05/2019
ਅਫ਼ਗਾਨਿਸਤਾਨ ਦੀ ਮੀਨਾ ਮੰਗਲ: ‘ਇੱਕ ਪੂਰਨ ਆਤਮ-ਨਿਰਭਰ ਮਹਿਲਾ’ ਦੀ ਬੰਦੂਕਧਾਰੀਆਂ ਵਲੋਂ ਦਿਨ-ਦਿਹਾੜੇ ਹੱਤਿਆ

ਮਸ਼ਹੂਰ ਪੱਤਰਕਾਰ ਦੁਆਰਾ ਸੰਸਦੀ ਸਲਾਹਕਾਰ ਨੂੰ ਸੰਕੇਤ ਕੀਤਾ ਕਿ ਉਸ ਨੂੰ ਸੁਰੱਖਿਆ ਦੀ ਲੋੜ ਸੀ। ਸੁਰੱਖਿਆ ਪ੍ਰਦਾਨ ਕਰਨ ਲਈ ਕਿਸੇ ਨੇ ਵੀ ਕਦਮ ਨਹੀਂ ਚੁੱਕਿਆ।
ਆਰਮੇਨੀਆ ਦੇ ਇੱਕ ਜੁਲਾਹੇ ਨਾਲ ਮੁਲਾਕਾਤ
"ਇੱਕ ਪੇਸ਼ਾਵਰ ਦੇ ਤੌਰ ਉੱਤੇ ਤੁਸੀਂ ਸਭ ਤੋਂ ਵਧੀਆ ਕੰਮ ਕਰਦੇ ਹੋ। ਇਹ ਮਾਅਨੇ ਨਹੀਂ ਰੱਖਦੇ ਕਿ ਤੁਸੀਂ ਮਰਦ ਹੋ ਜਾਂ ਔਰਤ।"
This is a text widget
you can edit the sidebar content by going to APPEARANCE > WIDGETS. You can add automatic widgets like sorted categories or you can create custom widgets using the 'text' one and just add whatever you want inside. Text, links or images:
To remove this just go to the widgets settings and edit this text box to have your own message to your visitors.
ਮਾਸਿਕ ਆਰਕਾਈਵਜ਼
- ਅਕਤੂਬਰ 2019 9 ਪੋਸਟਾਂ
- ਸਤੰਬਰ 2019 2 ਪੋਸਟਾਂ
- ਅਗਸਤ 2019 3 ਪੋਸਟਾਂ
- ਜੁਲਾਈ 2019 3 ਪੋਸਟਾਂ
- ਜੂਨ 2019 3 ਪੋਸਟਾਂ
- ਮਈ 2019 4 ਪੋਸਟਾਂ
- ਅਪਰੈਲ 2019 3 ਪੋਸਟਾਂ
- ਮਾਰਚ 2019 5 ਪੋਸਟਾਂ
- ਫ਼ਰਵਰੀ 2019 2 ਪੋਸਟਾਂ
- ਜਨਵਰੀ 2019 5 ਪੋਸਟਾਂ
- ਦਸੰਬਰ 2018 4 ਪੋਸਟਾਂ
- ਨਵੰਬਰ 2018 5 ਪੋਸਟਾਂ
- ਅਕਤੂਬਰ 2018 6 ਪੋਸਟਾਂ
- ਸਤੰਬਰ 2018 2 ਪੋਸਟਾਂ
- ਅਗਸਤ 2018 6 ਪੋਸਟਾਂ
- ਜੁਲਾਈ 2018 3 ਪੋਸਟਾਂ
- ਜੂਨ 2018 6 ਪੋਸਟਾਂ
- ਮਈ 2018 5 ਪੋਸਟਾਂ
- ਅਪਰੈਲ 2018 7 ਪੋਸਟਾਂ
- ਮਾਰਚ 2018 5 ਪੋਸਟਾਂ
- ਫ਼ਰਵਰੀ 2018 4 ਪੋਸਟਾਂ
- ਅਕਤੂਬਰ 2017 5 ਪੋਸਟਾਂ
ਲਿੱਪੀਆਂ ਦੇ ਮਹੱਤਵ ਨੂੰ ਸਮਝਣ ਲਈ ਬੜਾ ਕੰਮ ਦਾ ਲੇਖ ਹੈ।