ਕਹਾਣੀਆਂ ਬਾਰੇ ਵਾਤਾਵਰਨ

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"

ਇਹ ਅਧਿਕਾਰਤ ਹੈ: ਜਪਾਨ ਵਿਚ 2018 ‘ਇਕ ਆਫ਼ਤ’ ਸੀ

ਜਾਰੀ ਕੀਤੀ ਇਕ ਅਖਬਾਰੀ ਰਿਪੋਰਟ ਵਿੱਚ, ਕਿਓਟੋ ਆਧਾਰਤ ਜਾਪਾਨੀ ਕਾਂਜੀ ਪ੍ਰੋਫ਼ੀਸੈਨਸੀ ਸੋਸਾਇਟੀ ਨੇ ਸਮਝਾਇਆ ਕਿ “ਆਪਦਾ” ਜਪਾਨ ਵਿੱਚ 2018 ਲਈ ਇੱਕ ਢੁਕਵਾਂ ਪ੍ਰਤੀਕ ਸੀ ਕਿਉਂਕਿ ਇਹ ਕਾਂਜੀ ਅੱਖਰ ਨੇ ਲੋਕਾਂ ਦੇ ਜੀਵਨ ਨੂੰ ਅਲੱਗ ਅਲੱਗ ਢੰਗਾਂ ਨਾਲ ਪ੍ਰਭਾਵਿਤ ਕੀਤਾ

ਮੱਧ ਪੂਰਬ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਦੀ ਪਹਿਲੀ ਜੀਵ-ਵਿਭਿੰਨਤਾ ਕਨਵੈਨਸ਼ਨ ਦਾ ਮੇਜ਼ਬਾਨ ਹੈ ਮਿਸਰ।

ਹ ਵੀ ਸਪੱਸ਼ਟ ਹੈ ਕਿ ਅਸੀਂ 2010 ਵਿਚ ਆਉਣ ਵਾਲੀਆਂ ਸਭ ਤੋਂ ਵੱਡੀਆਂ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਸੰਬੋਧਨ ਕਰਨ ਲਈ 2010 ਵਿਚ ਸਥਾਪਿਤ ਕੀਤੇ ਗਏ ਅਤੇ 2020 ਤੱਕ ਪੂਰੇ ਕੀਤੇ ਜਾਣ ਵਾਲੇ 20 ਐਚੀ ਜੈਵਿਕ ਵਭਿੰਨਤਾ ਟੀਚਿਆਂ  ਵਿੱਚੋਂ ਬਹੁਤੇ ਪ੍ਰਾਪਤ ਨਹੀਂ ਕੀਤੇ ਜਾ ਸਕਣਗੇ।

ਪੋਲਿਸ਼ ਸਰਕਾਰ ਦੇ ਹੱਥੋਂ ਯੂਰਪ ਦੇ ਆਖਰੀ ਮੁੱਢ-ਕਦੀਮੀ ਜੰਗਲਾਂ ਵਿੱਚੋਂ ਇੱਕ ਦੀ ਬਰਬਾਦੀ

ਵਾਚਡੌਗ ਵਾਤਾਵਰਣ ਸੰਸਥਾਵਾਂ ਦਾ ਕਹਿਣਾ ਹੈ ਕਿ ਸਜ਼ਿਜ਼ਕੋ ਦੇ 2016 ਦੇ ਨਵੇਂ ਪ੍ਰਬੰਧਨ ਯੋਜਨਾ ਤੋਂ ਬਾਅਦ ਘੱਟੋ ਘੱਟ 1,60,000-180,000 ਦਰੱਖਤ ਵੱਢ ਦਿੱਤੇ ਗਏ ਹਨ।