ਕਹਾਣੀਆਂ ਬਾਰੇ ਭਾਸ਼ਾ
“ਭਾਸ਼ਾ ਵੀ ਸੰਘਰਸ਼ ਦਾ ਇੱਕ ਰੂਪ ਹੈ”
"ਮੈਕਸੀਕਨ ਸਟੇਟ ਦੇ ਇੱਕ ਨਾਗਰਿਕ ਹੋਣ ਦੇ ਨਾਤੇ, ਮੈਂ ਇਹ ਮੰਗ ਕਰਦਾ ਹਾਂ ਕਿ ਮੇਰੀ ਭਾਸ਼ਾ, ਸਾਡੀਆਂ ਭਾਸ਼ਾਵਾਂ ਅਤੇ ਲੋਕਾਂ ਕੋਲ, ਖਤਮ ਹੋ ਜਾਣ ਦੇ ਡਰ ਤੋਂ ਬਿਨਾਂ ਜਿਉਂਦੇ ਰਹਿਣ ਦੇ ਬਰਾਬਰ ਮੌਕੇ ਹੋਣ।"
ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ
"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"
ਇਹ ਵਿੱਕੀ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਿਹਾ ਹੈ
ਵਿੱਕੀ ਪਾਠਕਾਂ ਨੂੰ ਇੱਕ ਡਿਕਸ਼ਨਰੀ, ਬਾਲੀ ਸੱਭਿਆਚਾਰ, ਬਾਰੇ ਸੋਮੇ ਸਰੋਤਾਂ ਵਾਲੀ ਇੱਕ ਲਾਇਬ੍ਰੇਰੀ, ਸ਼ਬਦ ਗੇਮਾਂ, ਅਨੁਵਾਦ ਸਮੱਗਰੀ ਅਤੇ ਗੂਗਲ ਦੇ ਹੋਮਪੇਜ ਦਾ ਇੱਕ ਬਾਲੀ ਵਰਜਨ ਮੁਹਈਆ ਕਰਦਾ ਹੈ। ਵਿਕੀ ਐਂਡਰਾਇਡ ਐਪ ਲਈ ਵੀ ਉਪਲਬਧ ਹੈ।
ਨੇਪਾਲ ਦੀ ਇੱਕ ਮੂਲ ਭਾਸ਼ਾ ਜਿਸਦੇ ਸਿਰਫ਼ ਦੋ ਮਾਹਿਰ ਬੁਲਾਰੇ ਹਨ ਲਈ ਨਵਪ੍ਰਕਾਸ਼ਤ ਕੋਸ਼ ਬਣਿਆ ਹੈ ਆਸ ਦੀ ਕਿਰਨ
Kusunda, a dying language of Nepal with only a few speakers, gets a new book containing the history and culture of the endangered tribe which will help save the language.