ਤੁਸੀਂ ਇਸ ਸਫ਼ੇ ਦੇ ਉੱਤੇ ਭਾਸ਼ਾਵਾਂ ਦੀ ਸੂਚੀ ਦੇਖ ਰਹੇ ਹੋ ? ਅਸੀਂ ਗਲੋਬਲ ਵੋਆਇਸਿਸ ਦੀਆਂ ਕਹਾਣੀਆਂ ਇਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਾਂ।

ਕਹਾਣੀਆਂ ਬਾਰੇ ਔਰਤਾਂ ਅਤੇ ਜੈਂਡਰ

29/10/2019

ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ

ਔਰਤਾਂ ਦੇ ਹੱਕਾਂ ਦੇ ਦਰਜਨਾਂ ਸੰਗਠਨਾਂ ਨੇ ਰੈਪਰ ਵਾਲੈਤੇ ਦੀ ਆਲੋਚਨਾ ਕੀਤੀ, ਜਿਸ ਨੇ ਜਵਾਬ ਵਿੱਚ ਵਿਵਾਦ ਨੂੰ "ਖਾਲੀ" ਦੱਸਿਆ।

15/10/2019

ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"

13/10/2019

ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹੀ ਗਈ।

ਕਈ ਗੱਲਾਂ ਕੌਂਡੋ ਦੇ ਹੱਕ ਵਿੱਚ ਲੱਗਦੀਆਂ ਸਨ, ਪਰ ਸਵੀਡਿਸ਼ ਅਕੈਡਮੀ ਨੇ ਆਸਟਰੀਆ ਦੇ ਸਾਹਿਤਕਾਰ ਪੀਟਰ ਹੈਂਡਕੇ ਨੂੰ 2019 ਲਈ ਸਾਹਿਤ ਦਾ ਨੋਬਲ ਦੇ ਦਿੱਤਾ...

30/04/2019

ਸੁਡਾਨ ‘ਚ ਰੋਸ ਦੀ ਪੈਰਵੀ ਕਰਦੀਆਂ ਔਰਤਾਂ

"ਔਰਤਾਂ ਕ੍ਰਾਂਤੀ ਦਾ ਅੱਗਾ, ਖੱਬਾ ਅਤੇ ਕੇਂਦਰ ਹਨ। ਲੋਕ ਪ੍ਰਦਰਸ਼ਨ ਕਰਨ ਸਮੇਂ ਸੋਚਦੇ ਹਨ 'ਔਰਤ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ।' ਸਾਡਾ ਕਹਿਣਾ ਹੈ -...

09/03/2019

ਬ੍ਰਾਜ਼ੀਲ ਦੇ ਇਤਿਹਾਸ ਵਿੱਚ, ਪਹਿਲੀ ਵਾਰ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਇੱਕ ਸਵਦੇਸ਼ੀ ਔਰਤ

ਜੋਏਨੀਆ ਬ੍ਰਾਜ਼ੀਲ ਦੀ ਪਹਿਲੀ ਮੂਲਵਾਸੀ ਔਰਤ ਹੈ ਜਿਸਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਸੁਪ੍ਰੀਮ ਕੋਰਟ ਵਿੱਚ ਵਕੀਲ ਵਜੋਂ ਕੇਸ ਲੜਨ ਵਾਲੀ ਪਹਿਲੀ ਮੂਲਵਾਸੀ ਹੈ।

25/02/2019

ਸਿਲੋਨ ਚਾਹ ਦੇ 150 ਸਾਲ: ਇੱਕ ਚਾਹ ਦੇ ਬਾਗ਼ ਦੀ ਮਜ਼ਦੂਰਨ ਦੇ ਜੀਵਨ ਵਿੱਚ ਇਕ ਦਿਨ

The wages Sri Lankan plantation workers earn are nowhere near enough to bear the costs of living for the family, so many are forced to...

20/01/2019

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"

14/10/2018

‘ਗੈਬੀ’ ਚੈਟਬੋਟ ਫਿਲੀਪੀਨਜ਼ ਵਿੱਚ ਜਿਨਸੀ ਛੇੜਛਾੜ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ।

"Gabbie provided an additional platform for victims who want to keep a level of anonymity, or when Facebook is more accessible to them compared to...

01/07/2018

ਅਰਮੀਨੀਆ ਦੀ “ਮਖ਼ਮਲੀ ਕ੍ਰਾਂਤੀ” ਵਿੱਚ ਔਰਤਾਂ ਦਾ ਯੋਗਦਾਨ

ਲੰਮੇ ਸਮੇਂ ਦੇ ਸ਼ਾਸਕ ਨੂੰ ਉਤਾਰਨ ਲਈ ਹੋਏ ਪ੍ਰਦਰਸ਼ਨਾਂ ਤੋਂ ਸਿਆਸੀ ਸੁਧਾਰਾਂ ਲਈ ਨਾਗਰਿਕਾਂ ਦੀ ਬੇਸਬਰੀ ਦਾ ਪਤਾ ਲੱਗਦਾ ਹੈ। ਔਰਤਾਂ ਹੋਰ ਤਬਦੀਲੀ ਚਾਹੁੰਦੀਆਂ ਹਨ।