ਕਹਾਣੀਆਂ ਬਾਰੇ ਮੱਧ ਪੂਰਬ ਅਤੇ ਉੱਤਰੀ ਅਫਰੀਕਾ
ਮੱਧ ਪੂਰਬ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਦੀ ਪਹਿਲੀ ਜੀਵ-ਵਿਭਿੰਨਤਾ ਕਨਵੈਨਸ਼ਨ ਦਾ ਮੇਜ਼ਬਾਨ ਹੈ ਮਿਸਰ।
ਹ ਵੀ ਸਪੱਸ਼ਟ ਹੈ ਕਿ ਅਸੀਂ 2010 ਵਿਚ ਆਉਣ ਵਾਲੀਆਂ ਸਭ ਤੋਂ ਵੱਡੀਆਂ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਸੰਬੋਧਨ ਕਰਨ ਲਈ 2010 ਵਿਚ ਸਥਾਪਿਤ ਕੀਤੇ ਗਏ ਅਤੇ 2020 ਤੱਕ ਪੂਰੇ ਕੀਤੇ ਜਾਣ ਵਾਲੇ 20 ਐਚੀ ਜੈਵਿਕ ਵਭਿੰਨਤਾ ਟੀਚਿਆਂ ਵਿੱਚੋਂ ਬਹੁਤੇ ਪ੍ਰਾਪਤ ਨਹੀਂ ਕੀਤੇ ਜਾ ਸਕਣਗੇ।
ਕਲਾ ਦੀ ਸ਼ਕਤੀ ਅਤੇ ਰਾਜਨੀਤੀ ਬਾਰੇ ਨਿੱਕੀ ਨਜੂਮੀ ਨਾਲ ਗੱਲਬਾਤ
"Choosing power as one of the main topics of my work is rooted in the desire to drag it down to the ground and make fun of it."
ਈਰਾਨੀ ਵਕੀਲ ਨਸਰੀਨ ਸਤੂਦੇਹ ਨੂੰ ਹਿਜਾਬ ਰੋਸ ਪ੍ਰਦਰਸ਼ਨਕਾਰੀਆਂ ਦੀ ਨੁਮਾਇੰਦਗੀ ਕਰਨ ਲਈ ਰਾਸ਼ਟਰੀ ਸੁਰੱਖਿਆ ਦੇ ਦੋਸ਼ਾਂ ਤਹਿਤ ਜੇਲ੍ਹ ਭੇਜਿਆ
"If you ask me what the authorities are thinking deep inside, I will tell they just want Nasrin to sit at home and...and stop defending civil and political activists..."
ਨਿਤਜ਼ਨ ਰਿਪੋਰਟ : ਇਰਾਨ, ਪਾਕਿਸਤਾਨ ਅਤੇ ਰੂਸ ਵਲੋਂ ਟੈਲੀਗ੍ਰਾਮ ਐਪ ਉੱਪਰ ਪਾਬੰਦੀ

The Advox Netizen Report offers an international snapshot of challenges, victories, and emerging trends in internet rights around the world.
ਕੁਝ ਇਰਾਕੀ ਲੋਕਾਂ ਨੇ ‘ਵਿਅਰਥ’ ਚੋਣਾਂ ਦਾ ਬਾਈਕਾਟ ਕੀਤਾ, ਤਾਂ ਦੂਸਰਿਆਂ ਨੇ ਪਾਰਲੀਮੈਂਟ ਨੂੰ ਬਦਲ ਦੇਣ ਲਈ ਵੋਟ ਪਾਈ
Sairoun’s win demonstrates that Iraqis don't have to vote strictly on ethno-sectarian lines and future politicians will need to do more to impress voters.
ਗੂਤਾ ਦੇ ਨੌਜਵਾਨ ਪੀੜਤ ਨਾਗਰਿਕਾਂ ਤੇ ਰੌਸ਼ਨੀ ਪਾਉਣ ਲਈ ਲਈ ਬਣੇ ਜੰਗੀ ਪੱਤਰਕਾਰ
"I want to be a journalist to convey the innocents' suffering or study chemistry to make medicine to the people." - Noor, 12 years old, Eastern Ghouta
“ਕੀ ਹੋਰਾਂ ਨੂੰ ਸਾਡੀ ਹੋਂਦ ਬਾਰੇ ਪਤਾ ਹੈ?”: ਸੀਰੀਆ ਦੇ ਘਿਰੇ ਹੋਏ ਇਲਾਕੇ ਪੂਰਬੀ ਗੂਤਾ ਤੋਂ ਇੱਕ ਨਰਸ ਦਾ ਹਲਫ਼ੀਆ ਬਿਆਨ

"We were crying for Umm Muhammad, and because we were afraid. We wondered whether we were going to face the same fate, and whether our children would be rendered motherless."
113 ਦਿਨ ਹਿਰਾਸਤ ਵਿੱਚ ਰਹਿਣ ਮਗਰੋਂ ਇਸਤਾਂਬੁਲ 10 ਦੇ ਮਨੁੱਖੀ ਅਧਿਕਾਰ ਕਰਮੀਆਂ ਨੂੰ ਮਿਲੀ ਰਾਹਤ

“I don’t have anything to regret. I just did my work as a human rights defender,” Idil Eser told the court.