ਕਹਾਣੀਆਂ ਬਾਰੇ ਅਫ਼ਗ਼ਾਨਿਸਤਾਨ
‘ਮੇਰਾ ਸੰਦੇਸ਼ ਮੇਰੀ ਕਾਰ ਹੈ'। ਅਫਗਾਨ ਕਾਢਕਾਰ ਵਲੋਂ ਨੌਜਵਾਨਾਂ ਨੂੰ ਕੁਝ ਵੀ ਨਹੀਂ ਤੋਂ ਕੁਝ ਬਣਾਉਣ ਦੀ ਲਲਕਾਰ
"ਬਸ ਜੋ ਹੁਣ ਕੋਲ ਹੈ ਉਸ ਨਾਲ ਆਪਣਾ ਕੰਮ ਸ਼ੁਰੂ ਕਰੋ। ਇਹ ਸ਼ੁਰੂ ਕਰਨ ਦਾ ਸਮਾਂ ਹੈ।"
ਅਫ਼ਗਾਨਿਸਤਾਨ ਵਿਚ ਵੰਨ ਸਵੰਨਤਾ ਦੀ ਹੋਣੀ? ਸਿੱਖਾਂ ਅਤੇ ਹਿੰਦੂਆਂ ਦਾ ਮਾਮਲਾ
"ਉਦਾਸ ਹਾਂ! ਦੇਸ਼ ਛੱਡਣ ਵੇਲੇ ਉਨ੍ਹਾਂ ਦੇ ਦੁੱਖ ਬਾਰੇ ਨਹੀਂ ਸੋਚ ਸਕਦਾ, ਖਾਸਕਰ ਅਵਤਾਰ ਸਿੰਘ ਦੇ ਪਰਿਵਾਰ ਦੇ, ਜਿਸ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ!"
ਹੇਲਮੰਦ ਦਾ ਅਮਨ ਕਾਫ਼ਲਾ ਅਫਗਾਨਿਸਤਾਨ ਦੀ ਕਹਾਣੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ
"ਉਹਨਾਂ ਨੂੰ ਵੇਖਣਾ ਮੇਰੇ ਅਤੇ ਮਾਂ ਲਈ ਖੁਸ਼ੀ ਦੇ ਪਲ ਸਨ।"
ਨੈਟੀਜ਼ਨ ਰਿਪੋਰਟ: ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਪੱਤਰਕਾਰਾਂ ਨੇ, ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ‘ਤੇ ਮਾਰੇ ਗਏ ਪੱਤਰਕਾਰਾਂ ਨੂੰ ਯਾਦ ਕੀਤਾ

We dedicate this edition to journalists who have been threatened or killed this year, in honor of World Press Freedom Day on May 3, 2018.
ਪਾਕਿਸਤਾਨ ਦੀਆਂ ਖਤਰਿਆਂ ਵਿੱਚ ਘਿਰੀਆਂ ਘੱਟ ਗਿਣਤੀਆਂ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ, ਪਰ ਕੀ ਸਰਕਾਰ ਸੁਣੇਗੀ?

"I cried today after seeing this post. It is the seventh day of a sit-in in Quetta against unlawful terrorism...and yet nothing has changed."