ਕਹਾਣੀਆਂ ਬਾਰੇ ਮਿਆਂਮਾਰ (ਬਰਮਾ)

ਮਿਆਂਮਾਰ ‘ਚ ਤਖ਼ਤਾ ਪਲਟ ਵਿਰੋਧੀਆਂ ਉੱਪਰ ਕੀਤੇ ਦਮਨ ਵਿੱਚ ਐਤਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ 71 ਹੋ ਗਈ

"ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ ਸਗੋਂ ਹਿੰਸਾ ਦੀ ਵਰਤੋਂ ਨਾਲ਼ ਲੋਕਾਂ ਦਾ ਕਤਲਾਮ ਕਰ ਰਹੇ ਹਨ।"

ਮਿਆਂਮਾਰ ਦਾ ਖ਼ੂਨੀ ਐਤਵਾਰ – ਸੁਰੱਖਿਆ ਬਲਾਂ ਦੇ ਹੱਥੋਂ ਹੁਣ ਤੱਕ ਸਭ ਤੋਂ ਵੱਧ ਮੌਤਾਂ

“ਜੇ ਅਸੀਂ ਡਰਦੇ ਵਿਰੋਧ ਨਹੀਂ ਕਰਦੇ, ਤਾਂ ਉਹ ਸਾਨੂੰ ਗ਼ੁਲਾਮ ਬਣਾ ਲੈਣਗੇ। ਮੇਰਾ ਮੰਨਣਾ ਹੈ ਜੇ ਮੈਨੂੰ ਸੁੱਟ ਵੀ ਲਿਆ ਤਾਂ ਦੂਸਰੇ ਅੰਦੋਲਨ ਅੱਗੇ ਵਧਾਉਣਗੇ।”

7 ਮਾਰਚ: ਜਿਸ ਦਿਨ ਗਾਂਧੀ ਨੇ ਮਿਆਂਮਾਰ ਵਿਚ ਅਹਿੰਸਕ ਕ੍ਰਾਂਤੀ ਦਾ ਪ੍ਰਚਾਰ ਕੀਤਾ ਸੀ

“ਮੇਰੇ ਕੋਲ ਹੋਰ ਕੋਈ ਮਾਰਗਦਰਸ਼ਨ ਨਹੀਂ ਕਿ ਤੁਸੀਂ ਆਪਣਾ ਸਾਰਾ ਧਿਆਨ ਅਹਿੰਸਾ ਦੇ ਆਮ ਸਿੱਧਾਂਤ ਉੱਤੇ ਜਾਂ ਹੋਰ ਸ਼ਬਦਾਂ ਵਿੱਚ ਕਹਾਂ ਤਾਂ ਆਤਮ-ਸ਼ੁੱਧੀ ਉੱਤੇ ਲਗਾਓ। ”