ਕਹਾਣੀਆਂ ਬਾਰੇ ਅੰਤਰਰਾਸ਼ਟਰੀ ਸੰਬੰਧ

ਮੋਦੀ ਦੇ ਭਾਰਤ ਵਿੱਚ, ਬੰਗਲਾਦੇਸ਼ੀ-ਪਰਵਾਸੀ-ਵਿਰੋਧੀ ਬਿਰਤਾਂਤ ਨਾਲ ਨਾਗਰਿਕਤਾ ਕਾਨੂੰਨ ਵਿੱਚ ਤਬਦੀਲੀਆਂ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਭਾਰਤ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨ.ਆਰ.ਸੀ.) ਨੂੰ ਅਮਲੀ ਰੂਪ ਦੇਣ ਅਤੇ "ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ" ਨੂੰ ਜਲਾਵਤਨ ਕਰਨ ਦੇ ਬਿਰਤਾਂਤ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਦਬਾਅ ਪੈਦਾ ਕਰ ਦਿੱਤਾ ਹੈ।

7 ਮਾਰਚ: ਜਿਸ ਦਿਨ ਗਾਂਧੀ ਨੇ ਮਿਆਂਮਾਰ ਵਿਚ ਅਹਿੰਸਕ ਕ੍ਰਾਂਤੀ ਦਾ ਪ੍ਰਚਾਰ ਕੀਤਾ ਸੀ

“ਮੇਰੇ ਕੋਲ ਹੋਰ ਕੋਈ ਮਾਰਗਦਰਸ਼ਨ ਨਹੀਂ ਕਿ ਤੁਸੀਂ ਆਪਣਾ ਸਾਰਾ ਧਿਆਨ ਅਹਿੰਸਾ ਦੇ ਆਮ ਸਿੱਧਾਂਤ ਉੱਤੇ ਜਾਂ ਹੋਰ ਸ਼ਬਦਾਂ ਵਿੱਚ ਕਹਾਂ ਤਾਂ ਆਤਮ-ਸ਼ੁੱਧੀ ਉੱਤੇ ਲਗਾਓ। ”