ਕਹਾਣੀਆਂ ਬਾਰੇ ਚੋਣਾਂ

ਬ੍ਰਾਜ਼ੀਲ ਦੇ ਇਤਿਹਾਸ ਵਿੱਚ, ਪਹਿਲੀ ਵਾਰ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਇੱਕ ਸਵਦੇਸ਼ੀ ਔਰਤ

ਜੋਏਨੀਆ ਬ੍ਰਾਜ਼ੀਲ ਦੀ ਪਹਿਲੀ ਮੂਲਵਾਸੀ ਔਰਤ ਹੈ ਜਿਸਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਸੁਪ੍ਰੀਮ ਕੋਰਟ ਵਿੱਚ ਵਕੀਲ ਵਜੋਂ ਕੇਸ ਲੜਨ ਵਾਲੀ ਪਹਿਲੀ ਮੂਲਵਾਸੀ ਹੈ।

ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ

2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।