ਕਹਾਣੀਆਂ ਬਾਰੇ ਅਮਰੀਕਾ
ਕੋਵਿਡ -19 ਮਹਾਂਮਾਰੀ ਦੇ ਵਾਤਾਵਰਣ `ਤੇ ਪ੍ਰਭਾਵ
"If suddenly, skies are more blue, and citizens breathe more freely, they realize a more healthy and sustainable life is within reach."
ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ
"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"
ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹਿ ਗਈ।
ਕਈ ਗੱਲਾਂ ਕੌਂਡੋ ਦੇ ਹੱਕ ਵਿੱਚ ਲੱਗਦੀਆਂ ਸਨ, ਪਰ ਸਵੀਡਿਸ਼ ਅਕੈਡਮੀ ਨੇ ਆਸਟਰੀਆ ਦੇ ਸਾਹਿਤਕਾਰ ਪੀਟਰ ਹੈਂਡਕੇ ਨੂੰ 2019 ਲਈ ਸਾਹਿਤ ਦਾ ਨੋਬਲ ਦੇ ਦਿੱਤਾ ਹੈ।
ਕਲਾ ਦੀ ਸ਼ਕਤੀ ਅਤੇ ਰਾਜਨੀਤੀ ਬਾਰੇ ਨਿੱਕੀ ਨਜੂਮੀ ਨਾਲ ਗੱਲਬਾਤ
"Choosing power as one of the main topics of my work is rooted in the desire to drag it down to the ground and make fun of it."
19ਵੀਂ ਸਦੀ ਦੀ ਸਭ ਤੋਂ ਵਧੀਆ ਬਿਕਣ ਵਾਲੀ ਲੇਖਕ ਜਿਸਨੂੰ ਬ੍ਰਾਜ਼ੀਲ ਦੀ ਅਕੈਡਮੀ ਆਫ ਲੈਟਰਜ਼ ਦੁਆਰਾ ਬਾਹਰ ਕਢ ਦਿੱਤਾ ਗਿਆ।
Writer and novelist Júlia Lopes de Almeida was "the first and most emblematic example of [an] institutional vacuum caused by the gender barrier" in Brazil.
ਸੁੱਖੇ (ਭੰਗ) ਦੇ ਨਾਲ ਆਜ਼ਾਦੀ ਦਾ ਪੰਧ
"Trinidad and Tobago is well positioned to harness the immense technical capacity and infrastructure of this oil and gas producing nation to become a leader in a CARICOM-wide cannabis industry."
ਸੂਰੀਨਾਮ ਵਿੱਚ ਪਰਮਾਕਲਚਰ ਦੇ ਲਈ ਜੋਸ਼ੀਲੇ ਯਤਨ
ਐਲੈਕਸ ਯਾਕੁਉਮੋ ਨਾਲ ਇੱਕ ਇੰਟਰਵਿਊ ਜੋ ਆਪਣੇ ਭਾਈਚਾਰੇ ਵਿੱਚ ਪਰਮਾਕਲਚਰ ਦੀ ਅਹਿਮੀਅਤ ਬਾਰੇ ਲੈਕਚਰ ਦਿੰਦਾ ਹੈ ਅਤੇ ਵਰਕਸ਼ਾਪਾਂ ਲਗਾਉਂਦਾ ਹੈ।
ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਨਕਲਾਬ ਹੈ”
"ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ 'ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਨੂੰ ਵਧੇਰੇ ਅਸਰਦਾਰ ਬਣਾਉਣ ਦੀ ਭਾਲ ਕਰ ਰਹੇ ਹਾਂ।"
ਬ੍ਰਾਜ਼ੀਲੀ ਕਾਰਕੁੰਨ ਅਤੇ ਸਿਆਸਤਦਾਨ ਮਾਰੀਲੀ ਫ੍ਰੈਂਕੋ ਦੇ ਕਤਲ ਤੋਂ ਬਾਅਦ ਉਸ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ
Fake rumors about the personal life and activism of murdered Rio de Janeiro city councillor Marielle Franco were shared by several right-wing groups and personalities.
ਸੈਂਸਰਡ, ਪਰ ਬੈਕਿੰਗ ਡਾਊਨ ਨਹੀਂ: ਕਿਊਬਨ ਨਿਊਜ਼ ਸਾਈਟ ਸਟਾਫ ਨੇ ਕਿਹਾ ਕਿ ਉਹ ਉਨ੍ਹਾਂ ਦੀ ਸੰਪਾਦਕੀ ਲਾਈਨ ਨਹੀਂ ਬਦਲੇਗਾ
Online news magazine "El Estornudo" has been blocked inside Cuba and its editor writes an open letter that can be read in other media outlets inside the island.