ਕਹਾਣੀਆਂ ਬਾਰੇ ਪ੍ਰਸ਼ਾਸਨ

ਦੇਖੋ: ਜਿਲੀਅਨ ਸੀ ਯੌਰਕ ਨਾਲ ਉਸਦੀ ਆਉਣ ਵਾਲੀ ਕਿਤਾਬ “ਸਿਲੀਕੋਨ ਵੈਲਿਊਜ਼” ਬਾਰੇ ਗੱਲਬਾਤ

ਕੀ ਲੇਖਕ ਅਤੇ ਕਾਰਕੁਨ ਜਿਲੀਅਨ ਸੀ ਯੌਰਕ ਨਾਲ ਗਲੋਬਲ ਵੋਆਇਸਿਸ ਇਨਸਾਈਟਸ ਗੱਲਬਾਤ ਦਾ ਲਾਈਵ ਸਟ੍ਰੀਮ ਦੇਖਣ ਤੋਂ ਖੁੰਝ ਗਏ ਸੀ? ਇਹ ਰੀਪਲੇਅ ਹੈ।

ਮੋਦੀ ਦੇ ਭਾਰਤ ਵਿੱਚ, ਬੰਗਲਾਦੇਸ਼ੀ-ਪਰਵਾਸੀ-ਵਿਰੋਧੀ ਬਿਰਤਾਂਤ ਨਾਲ ਨਾਗਰਿਕਤਾ ਕਾਨੂੰਨ ਵਿੱਚ ਤਬਦੀਲੀਆਂ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਭਾਰਤ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨ.ਆਰ.ਸੀ.) ਨੂੰ ਅਮਲੀ ਰੂਪ ਦੇਣ ਅਤੇ "ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ" ਨੂੰ ਜਲਾਵਤਨ ਕਰਨ ਦੇ ਬਿਰਤਾਂਤ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਦਬਾਅ ਪੈਦਾ ਕਰ ਦਿੱਤਾ ਹੈ।

ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ

ਬੇਦਖਲ ਕੀਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਵਿਚਕਾਰ ਪਏ ਪਾੜੇ ਨੇ ਕੋਲੰਬੋ ਵਿੱਚ ਇੱਕ ਪ੍ਰਦਰਸ਼ਨਕਰਤਾ ਦੀ ਮੌਤ ਵੱਲ ਅਗਵਾਈ ਕੀਤੀ ਹੈ।

ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ

2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।

ਅਫ਼ਗਾਨਿਸਤਾਨ ਵਿਚ ਵੰਨ ਸਵੰਨਤਾ ਦੀ ਹੋਣੀ? ਸਿੱਖਾਂ ਅਤੇ ਹਿੰਦੂਆਂ ਦਾ ਮਾਮਲਾ

"ਉਦਾਸ ਹਾਂ! ਦੇਸ਼ ਛੱਡਣ ਵੇਲੇ ਉਨ੍ਹਾਂ ਦੇ ਦੁੱਖ ਬਾਰੇ ਨਹੀਂ ਸੋਚ ਸਕਦਾ, ਖਾਸਕਰ ਅਵਤਾਰ ਸਿੰਘ ਦੇ ਪਰਿਵਾਰ ਦੇ, ਜਿਸ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ!"