ਕਹਾਣੀਆਂ ਬਾਰੇ ਤਾਜ਼ਾ ਖ਼ਬਰ
ਪਾਕਿਸਤਾਨੀ ਨਿਰਦੇਸ਼ਕ ਨੇ ਧਮਕੀਆਂ ਮਿਲਣ ਤੋਂ ਬਾਅਦ ਰੋਕੀ ਪੁਰਸਕਾਰ ਜੇਤੂ ਫਿਲਮ ਦੀ ਰਿਲੀਜ਼
"They are holding a film hostage for all the wrong reasons and there is nothing we can do about it."
ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ
ਬੇਦਖਲ ਕੀਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਵਿਚਕਾਰ ਪਏ ਪਾੜੇ ਨੇ ਕੋਲੰਬੋ ਵਿੱਚ ਇੱਕ ਪ੍ਰਦਰਸ਼ਨਕਰਤਾ ਦੀ ਮੌਤ ਵੱਲ ਅਗਵਾਈ ਕੀਤੀ ਹੈ।
ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ
"ਇਹ ਜਾਣਨਾ ਅਸੰਭ ਹੈ ਕਿ ਕੌਣ ਸਾਡੇ ਦੁਸ਼ਮਨ ਹਨ ਅਤੇ ਕੌਣ ਸਾਡੇ ਦੋਸਤ ਹਨ।"
ਸਿਰੀ ਲੰਕਾ ਦੇ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਦੇ ਬਾਅਦ ਐਮਰਜੈਂਸੀ ਦਾ ਐਲਾਨ
30 سال تک آپ نے اپنی سڑکوں کو اپنے بچوں کے خون سے سرخ ہوتے دیکھا۔ کیا آپ کو نقصان بھول گیا ہے؟ خوف؟ درد؟ مصیبت؟ کیا آپ نے کچھ نہیں سیکھا؟30 سال تک آپ نے اپنی سڑکوں کو اپنے بچوں کے خون سے سرخ ہوتے دیکھا۔ کیا آپ کو نقصان بھول گیا ہے؟ خوف؟ درد؟ مصیبت؟ کیا آپ نے کچھ نہیں سیکھا؟"For 30 years, Sri Lanka, you witnessed the streets running red with the blood of your children. Have you forgotten the loss? The fear? The pain? Have you learned nothing?"
113 ਦਿਨ ਹਿਰਾਸਤ ਵਿੱਚ ਰਹਿਣ ਮਗਰੋਂ ਇਸਤਾਂਬੁਲ 10 ਦੇ ਮਨੁੱਖੀ ਅਧਿਕਾਰ ਕਰਮੀਆਂ ਨੂੰ ਮਿਲੀ ਰਾਹਤ
“I don’t have anything to regret. I just did my work as a human rights defender,” Idil Eser told the court.