ਹਰੇਕ ਲਈ ਹਰ ਥਾਂ ਤੇ ਭਾਸ਼ਣ ਦੀ ਆਜ਼ਾਦੀ ਦਾ ਸਮਰਥਨ ਕਰੋ
2005 ਤੋਂ ਗਲੋਬਲ ਵੁਆਇਸਿਸ ਸਾਰੇ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਸਾਂਝ ਪੈਦਾ ਕਰਨ ਲਈ ਪੁਲ ਬਣਾਉਣ ਅਤੇ ਮੀਡੀਆ ਦੀ ਆਜ਼ਾਦੀ, ਇੰਟਰਨੈਟ ਦੀ ਖੁੱਲ੍ਹ ਅਤੇ ਹਰ ਜਗ੍ਹਾ ਸੁਤੰਤਰ ਭਾਸ਼ਣ ਦੇਣ ਲਈ ਕੰਮ ਕਰਨ ਲਈ ਕੰਮ ਕਰ ਰਿਹਾ ਹੈ। ਇਸਲਈ ਸਾਨੂੰ ਪੁਲ ਬਣਾਉਣ ਵਿੱਚ ਸਹਾਇਤਾ ਕਰੋ, ਨਾ ਕਿ ਕੰਧਾਂ।
ਸਾਡਾ ਮੰਨਣਾ ਹੈ ਕਿ ਸਾਡਾ ਮਿਸ਼ਨ ਹੁਣ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ। ਇਸ ਅਹਿਮ ਕੰਮ ਨੂੰ ਜਾਰੀ ਰੱਖਣ ਵਿੱਚ ਸਾਡੀ ਸਹਾਇਤਾ ਲਈ ਅੱਜ ਦਾਨ ਕਰੋ।
ਤੁਹਾਡੇ ਵਲੋਂ ਦਿੱਤੇ ਦਾਨ ਸਾਡੇ ਗੈਰ-ਮੁਨਾਫ਼ਾ 501(c)3 ਵਿਭਾਗ ਫਰੈਂਡਜ਼ ਔਫ ਗਲੋਬਲ ਵੁਆਇਸਿਸ ਵਲੋਂ ਸਵੀਕਾਰੇ ਜਾਣਗੇ। ਯੂਐਸ ਦੇ ਕਰ-ਦਾਤਿਆਂ ਲਈ ਇਹ ਦਾਨ ਕਰ-ਮੁਕਤ ਹੋਵੇਗਾ। ਪੇਪਾਲ ਜਿਆਦਾਤਰ ਕਰੈੈਡਿਟ ਕਾਰਡਾਂ ਨੂੰ ਸਵੀਕਾਰ ਕਰ ਲੈਂਦਾ ਹੈ। (ਪੇਪਾਲ ਖਾਤੇ ਦੀ ਲੋੜ ਨਹੀਂ ਹੈ।)
ਆਵਰਤੀ ਦਾਨ
ਤੁਹਾਡੇ ਆਵਰਤੀ ਮਹੀਨੇਵਾਰ ਦਾਨ ਸਾਨੂੰ ਗਲੋਬਲ ਵੋਆਇਸ ਨੂੰ ਹਰ ਇਕ ਲਈ ਖੁੱਲ੍ਹਾ ਰੱਖਣ ਅਤੇ ਮੁਫ਼ਤ ਮੁਹੱਈਆ ਕਰਾਉਣ ਲਈ ਲੰਮੇ ਸਮੇਂ ਦੀ ਸਹਾਇਤਾ ਪ੍ਰਦਾਨ ਕਰਦੇ ਹਨ।
ਵੱਡੇ ਦਾਨ, ਕਾਰਪੋਰੇਟ ਸਪਾਂਸਰਸ਼ਿਪ, ਸਵਾਲ?
ਜੇ ਤੁਸੀਂ ਵੱਡੀ ਮਾਤਰਾ ਵਿੱਚ ਪੈਸਾ ਦਾਨ ਕਰਨਾ ਚਾਹੁੰਦੇ ਹੋ ਜਾਂ ਦੂਜੇ ਭੁਗਤਾਨ ਵਿਕਲਪਾਂ, ਸਪਾਂਸਰਸ਼ਿਪ ਜਾਂ ਹੋਰ ਕਿਸਮ ਦੇ ਸਮਰਥਨ ਬਾਰੇ ਵਧੇਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਐਕਜ਼ੀਕਿਉਟਿਵ ਡਾਇਰੈਕਟਰ ਇਵਾਨ ਸਿਗਲ ਨੂੰ ਈਵਾਨ ਐਟ ਗਲੋਬਲਵੁਆਇਸਿਸ ਦੌਟ ਔਰਗ ਉੱਪਰ ਈਮੇਲ ਕਰ ਸਕਦੇ ਹੋ।