ਕਹਾਣੀਆਂ ਬਾਰੇ ਕਲਾਵਾਂ ਅਤੇ ਸਭਿਆਚਾਰ

ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ

ਔਰਤਾਂ ਦੇ ਹੱਕਾਂ ਦੇ ਦਰਜਨਾਂ ਸੰਗਠਨਾਂ ਨੇ ਰੈਪਰ ਵਾਲੈਤੇ ਦੀ ਆਲੋਚਨਾ ਕੀਤੀ, ਜਿਸ ਨੇ ਜਵਾਬ ਵਿੱਚ ਵਿਵਾਦ ਨੂੰ "ਖਾਲੀ" ਦੱਸਿਆ।

ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"

ਹਾਰੂਕੀ ਮੁਰਾਕਾਮੀ ਦੇ ਨਾਲ ਨਵੀਂ ਇੰਟਰਵਿਊ, ਹੈਸੀ ਜਪਾਨ ਬਾਰੇ ਪਿਛਲ-ਝਾਤ

"ਮੇਰੀਆਂ ਕਿਤਾਬਾਂ ਵਿਸ਼ੇਸ਼ ਤੌਰ 'ਤੇ ਪੜ੍ਹੀਆਂ ਜਾ ਰਹੀਆਂ ਜਾਪਦੀਆਂ ਹਨ ਖ਼ਾਸ ਕਰਕੇ ਇਸ ਲਈ ਜਦੋਂ ਜੋ ਪਹਿਲਾਂ ਸਾਡੇ ਕੋਲ ਸੀ ਉਹ ਅਚਾਨਕ ਖ਼ਤਮ ਹੋ ਗਿਆ"

ਜੀਵਨ, ਮੌਤ, ਅਤੇ ਕਠਪੁਤਲੀਆਂ: ਤੋਮੋਯਾਸੂ ਮੁਰਾਤਾ ਦੀ ਸਟਾਪ-ਮੋਸ਼ਨ ਐਨੀਮੇਸ਼ਨ

1974 ਵਿਚ ਜਨਮੇ ਮੁਰਾਤਾ ਨੇ ਘੱਟੋ ਘੱਟ 1998 ਤੋਂ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਹਾਲ ਹੀ ਵਿਚ ਜਾਪਾਨ ਦੇ ਬਾਹਰਲੀ ਦੁਨੀਆਂ ਦਾ ਧਿਆਨ ਖਿੱਚਿਆ ਹੈ।

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"

ਇਹ ਅਧਿਕਾਰਤ ਹੈ: ਜਪਾਨ ਵਿਚ 2018 ‘ਇਕ ਆਫ਼ਤ’ ਸੀ

ਜਾਰੀ ਕੀਤੀ ਇਕ ਅਖਬਾਰੀ ਰਿਪੋਰਟ ਵਿੱਚ, ਕਿਓਟੋ ਆਧਾਰਤ ਜਾਪਾਨੀ ਕਾਂਜੀ ਪ੍ਰੋਫ਼ੀਸੈਨਸੀ ਸੋਸਾਇਟੀ ਨੇ ਸਮਝਾਇਆ ਕਿ “ਆਪਦਾ” ਜਪਾਨ ਵਿੱਚ 2018 ਲਈ ਇੱਕ ਢੁਕਵਾਂ ਪ੍ਰਤੀਕ ਸੀ ਕਿਉਂਕਿ ਇਹ ਕਾਂਜੀ ਅੱਖਰ ਨੇ ਲੋਕਾਂ ਦੇ ਜੀਵਨ ਨੂੰ ਅਲੱਗ ਅਲੱਗ ਢੰਗਾਂ ਨਾਲ ਪ੍ਰਭਾਵਿਤ ਕੀਤਾ