ਕਹਾਣੀਆਂ ਬਾਰੇ ਜੰਗ ਅਤੇ ਕਸ਼ਮਕਸ਼

ਮਿਆਂਮਾਰ ‘ਚ ਤਖ਼ਤਾ ਪਲਟ ਵਿਰੋਧੀਆਂ ਉੱਪਰ ਕੀਤੇ ਦਮਨ ਵਿੱਚ ਐਤਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ 71 ਹੋ ਗਈ

"ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ ਸਗੋਂ ਹਿੰਸਾ ਦੀ ਵਰਤੋਂ ਨਾਲ਼ ਲੋਕਾਂ ਦਾ ਕਤਲਾਮ ਕਰ ਰਹੇ ਹਨ।"

ਕੌਮਾਂਤਰੀ ਹੋਲੋਕਾਸਟ ਯਾਦਗਾਰ ਦਿਹਾੜਾ: ਆਉਸ਼ਵਿਤਸ ਦੇ ਚਿੱਤਰ

ਸਾਬਕਾ ਯੂਗੋਸਲਾਵੀਆ ਦੇ ਕਈ ਅਜਾਇਬਘਰਾਂ ਵਿੱਚੋਂ ਔਨਲਾਈਨ ਪੁਰਾਲੇਖ Znaci.net ਦੁਆਰਾ ਆਉਸ਼ਵਿਤਸ ਦੀਆਂ ਤਸਵੀਰਾਂ ਡਿਜੀਟਾਈਜ਼ ਕੀਤੀਆਂ ਗਈਆਂ ਹਨ। ਇਹ, ਬਾਕੀ ਸਭ ਦੇ ਨਾਲ, ਕਰੋਏਸ਼ੀਆ ਦੇ ਮੰਡਿਸ਼ ਪਰਿਵਾਰ ਦੇ ਕੈਦੀਆਂ ਦੀ ਦਾਸਤਾਨ ਦੱਸਦਿਆਂ ਹਨ।

ਮੋਦੀ ਦੇ ਭਾਰਤ ਵਿੱਚ, ਬੰਗਲਾਦੇਸ਼ੀ-ਪਰਵਾਸੀ-ਵਿਰੋਧੀ ਬਿਰਤਾਂਤ ਨਾਲ ਨਾਗਰਿਕਤਾ ਕਾਨੂੰਨ ਵਿੱਚ ਤਬਦੀਲੀਆਂ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਭਾਰਤ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨ.ਆਰ.ਸੀ.) ਨੂੰ ਅਮਲੀ ਰੂਪ ਦੇਣ ਅਤੇ "ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ" ਨੂੰ ਜਲਾਵਤਨ ਕਰਨ ਦੇ ਬਿਰਤਾਂਤ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਦਬਾਅ ਪੈਦਾ ਕਰ ਦਿੱਤਾ ਹੈ।

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"

ਅਫ਼ਗਾਨਿਸਤਾਨ ਵਿਚ ਵੰਨ ਸਵੰਨਤਾ ਦੀ ਹੋਣੀ? ਸਿੱਖਾਂ ਅਤੇ ਹਿੰਦੂਆਂ ਦਾ ਮਾਮਲਾ

"ਉਦਾਸ ਹਾਂ! ਦੇਸ਼ ਛੱਡਣ ਵੇਲੇ ਉਨ੍ਹਾਂ ਦੇ ਦੁੱਖ ਬਾਰੇ ਨਹੀਂ ਸੋਚ ਸਕਦਾ, ਖਾਸਕਰ ਅਵਤਾਰ ਸਿੰਘ ਦੇ ਪਰਿਵਾਰ ਦੇ, ਜਿਸ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ!"