ਕਹਾਣੀਆਂ ਬਾਰੇ ਬੰਗਲਾਦੇਸ਼
ਮੋਦੀ ਦੇ ਭਾਰਤ ਵਿੱਚ, ਬੰਗਲਾਦੇਸ਼ੀ-ਪਰਵਾਸੀ-ਵਿਰੋਧੀ ਬਿਰਤਾਂਤ ਨਾਲ ਨਾਗਰਿਕਤਾ ਕਾਨੂੰਨ ਵਿੱਚ ਤਬਦੀਲੀਆਂ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਭਾਰਤ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨ.ਆਰ.ਸੀ.) ਨੂੰ ਅਮਲੀ ਰੂਪ ਦੇਣ ਅਤੇ "ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ" ਨੂੰ ਜਲਾਵਤਨ ਕਰਨ ਦੇ ਬਿਰਤਾਂਤ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਦਬਾਅ ਪੈਦਾ ਕਰ ਦਿੱਤਾ ਹੈ।
ਪ੍ਰਦਰਸ਼ਨਕਾਰੀਆਂ ਵਲੋਂ ਕਲਾਤਮਕ ਢੰਗ ਵਰਤ ਕੇ ਬੰਗਲਾਦੇਸ਼ ਦੇ ਜ਼ਮੀਰ ਦੇ ਕੈਦੀ, ਸ਼ਹੀਦੁਲ ਆਲਮ ਦੀ ਰਿਹਾਈ ਦੀ ਮੰਗ
"When a regime is governed by nothing but fear, it is often a sign that the regime might have lost its plot."