ਕਹਾਣੀਆਂ ਬਾਰੇ ਭਾਰਤ
ਨੈੱਟੀਜਨ ਰਿਪੋਰਟ: ਕੀ ਭਾਰਤ ਵਿਚ ਖੇਤਰੀ ਇੰਟਰਨੈੱਟ ਪਾਬੰਦੀਆਂ ਦਾ ਸਿਲਸਲਾ ਕਦੇ ਰੁਕੇਗਾ?

ਭਾਰਤ ਵਿੱਚ ਇੰਟਰਨੈਟ ਉੱਤੇ ਰੋਕ, ਵੇਂਜ਼ੁਏਲਾ ਵਿੱਚ ਵਿਰੋਧੀ ਵੈੱਬਸਾਈਟਾਂ ਉੱਤੇ ਦਬਾਅ ਅਤੇ ਯੁਗਾਂਡਾ ਦਾ ਸ਼ੋਸ਼ਲ ਮੀਡੀਆ ਟੈਕਸ ਕਾਰਨ ਇੰਟਰਨੈਟ ਦੀ ਵਰਤੋਂ ਘਟ ਰਹੀ ਹੈ।
ਭਾਰਤ ਵਿਚ, ਪੁਲਿਸ ਗਊਆਂ ਦੀ ਸੰਭਾਲ ਵਿੱਚ ਲੱਗ ਜਾਂਦੀ ਹੈ ਜਦਕਿ ਭੀੜ ਦੀ ਕੁੱਟ ਨਾਲ ਸਹਿਕਦੇ ਗਊ ਤਸਕਰੀ ਦੇ ਦੋਸ਼ੀ ਨੂੰ ਸੰਭਾਲਣ ਵਿਚ ਦੇਰੀ ਕਰਦੀ ਹੈ।
"It’s sad to know that cow protection is more sacred than saving a human life...Are minorities in the country really being marginalized and treated as second-grade citizens?"
ਨੈਤੀਜ਼ਨ ਰਿਪੋਰਟ : ਨਫਰਤੀ ਵੀਡੀਓਸ ਹੁਣ ਸਿਰਫ਼ ਮਿਆਂਮਾਰ ਦਾ ਮੁੱਦਾ ਨਹੀਂ, ਸਗੋਂ ਸਾਰੀ ਦੁਨੀਆਂ ਦਾ ਹੋ ਗਿਆ ਹੈ

The Advox Netizen Report offers an international snapshot of challenges, victories, and emerging trends in Internet rights around the world.
ਭਾਰਤੀ ਫੌਜ ਵਲੋਂ ਰੋਸ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਤੋਂ ਬਾਅਦ ਕਸ਼ਮੀਰੀ ਇਕ ਵਾਰ ਫਿਰ ਸੋਗ ਵਿੱਚ ਡੁੱਬੇ, ਤਿੰਨ ਜਣੇ ਮਾਰੇ ਗਏ।
ਮਰਨ ਵਾਲਿਆਂ ਵਿੱਚ 16 ਸਾਲਾ ਅੰਦਲੀਬ ਜਾਨ ਵੀ ਸ਼ਾਮਲ ਸੀ।