ਕਹਾਣੀਆਂ ਬਾਰੇ ਔਰਤਾਂ ਅਤੇ ਜੈਂਡਰ

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"

ਅਰਮੀਨੀਆ ਦੀ “ਮਖ਼ਮਲੀ ਕ੍ਰਾਂਤੀ” ਵਿੱਚ ਔਰਤਾਂ ਦਾ ਯੋਗਦਾਨ

ਲੰਮੇ ਸਮੇਂ ਦੇ ਸ਼ਾਸਕ ਨੂੰ ਉਤਾਰਨ ਲਈ ਹੋਏ ਪ੍ਰਦਰਸ਼ਨਾਂ ਤੋਂ ਸਿਆਸੀ ਸੁਧਾਰਾਂ ਲਈ ਨਾਗਰਿਕਾਂ ਦੀ ਬੇਸਬਰੀ ਦਾ ਪਤਾ ਲੱਗਦਾ ਹੈ। ਔਰਤਾਂ ਹੋਰ ਤਬਦੀਲੀ ਚਾਹੁੰਦੀਆਂ ਹਨ।

ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਨਕਲਾਬ ਹੈ”

"ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ 'ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਨੂੰ ਵਧੇਰੇ ਅਸਰਦਾਰ ਬਣਾਉਣ ਦੀ ਭਾਲ ਕਰ ਰਹੇ ਹਾਂ।"

ਪਾਕਿਸਤਾਨੀਆਂ ਦੀ ਮੰਗ # ਜੈਨਬ ਲਈ ਇਨਸਾਫ਼, 7 ਸਾਲਾ ਬੱਚੀ ਨਾਲ ਕਸੂਰ ਵਿਚ ਬਲਾਤਕਾਰ ਅਤੇ ਕਤਲ

"ਬੀਤੇ ਸਾਲ 12 ਜਵਾਨ ਕੁੜੀਆਂ ਦਾ ਬਲਾਤਕਾਰ ਅਤੇ ਕਤਲ ਹੋ ਚੁੱਕਿਆ ਹੈ... ਪਾਕਿਸਤਾਨ ਦੀ ਅਪਰਾਧੀ ਨਿਆਂ ਪ੍ਰਣਾਲੀ ਦੀ ਨਾਕਾਮਯਾਬੀ ਕਾਰਨ ਲੋਕਾਂ ਵਿੱਚ ਬਹੁਤ ਰੋਸ ਹੈ।"