· ਅਕਤੂਬਰ, 2019

ਕਹਾਣੀਆਂ ਬਾਰੇ ਔਰਤਾਂ ਅਤੇ ਜੈਂਡਰ ਵੱਲੋਂ ਅਕਤੂਬਰ, 2019

ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ

ਔਰਤਾਂ ਦੇ ਹੱਕਾਂ ਦੇ ਦਰਜਨਾਂ ਸੰਗਠਨਾਂ ਨੇ ਰੈਪਰ ਵਾਲੈਤੇ ਦੀ ਆਲੋਚਨਾ ਕੀਤੀ, ਜਿਸ ਨੇ ਜਵਾਬ ਵਿੱਚ ਵਿਵਾਦ ਨੂੰ "ਖਾਲੀ" ਦੱਸਿਆ।

ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"

ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹਿ ਗਈ।

ਕਈ ਗੱਲਾਂ ਕੌਂਡੋ ਦੇ ਹੱਕ ਵਿੱਚ ਲੱਗਦੀਆਂ ਸਨ, ਪਰ ਸਵੀਡਿਸ਼ ਅਕੈਡਮੀ ਨੇ ਆਸਟਰੀਆ ਦੇ ਸਾਹਿਤਕਾਰ ਪੀਟਰ ਹੈਂਡਕੇ ਨੂੰ 2019 ਲਈ ਸਾਹਿਤ ਦਾ ਨੋਬਲ ਦੇ ਦਿੱਤਾ ਹੈ।