ਕਹਾਣੀਆਂ ਬਾਰੇ ਜੰਗ ਅਤੇ ਕਸ਼ਮਕਸ਼ ਵੱਲੋਂ ਅਕਤੂਬਰ, 2019
ਸੀਰੀਆ ਤੋਂ ਸੰਸਾਰ ਤੱਕ: ਜ਼ੁਲਮ, ਯੁੱਧ ਅਤੇ ਨਿਰਾਸ਼ਾ ਬਾਰੇ
ਸੱਚੀਆਂ ਕਹਾਣੀਆਂ ਤੇ ਅਧਾਰੀਤ, ਇਹ ਲਿਖਤ ਸੀਰੀਆ ਦੇ ਦੁਖਾਂਤ ਦੀ ਝਲਕ ਹੈ। ਉਹ ਕਹਿੰਦੇ ਹਨ ਸੀਰੀਆਈ ਵੀ ਸ਼ਾਂਤੀ, ਗੌਰਵ ਅਤੇ ਆਜ਼ਾਦੀ ਨਾਲ ਰਹਿਣਾ ਚਾਹੁੰਦੇ ਹਨ
ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ
60 ਦਿਨਾਂ ਤੋਂ ਜੰਮੂ ਕਸ਼ਮੀਰ ਬੰਦ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਸ਼ੋਪੀਆਂ ਤੋਂ ਵੀਡੀਓ ਵਲੰਟੀਅਰਜ਼ ਦੇ ਕਮਿਊਨਿਟੀ ਪੱਤਰਪ੍ਰੇਰਕ, ਬਸ਼ਾਰਤ ਅਮੀਨ ਦੀ ਰਿਪੋਰਟ।