· ਅਗਸਤ, 2019

ਕਹਾਣੀਆਂ ਬਾਰੇ ਵਾਤਾਵਰਨ ਵੱਲੋਂ ਅਗਸਤ, 2019

ਸਾਇਬੇਰੀਆ ਵਿੱਚ ਲੱਗੀ ਅੱਗ, ਘੁੱਟ ਰਿਹਾ ਰੂਸ ਦਾ ਦਮ

ਹਾਲਾਂਕਿ ਸਾਇਬੇਰੀਆ ਵਿਚ ਜੰਗਲ ਦੀ ਅੱਗ ਕੋਈ ਅਲੋਕਾਰ ਗੱਲ ਨਹੀਂ ਹੈ, ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਾਲ ਦੀਆਂ ਅੱਗਾਂ ਤੇਜ਼ ਹਵਾਵਾਂ ਅਤੇ ਅਸਾਧਾਰਣ ਗਰਮੀ ਦੇ ਮੇਲ ਕਾਰਨ ਖ਼ਾਸ ਕਰ ਭਿਅੰਕਰ ਢੰਗ ਨਾਲ ਫੈਲੀਆਂ।