ਕਹਾਣੀਆਂ ਬਾਰੇ ਰੋਸ

ਥਾਈਲੈਂਡ ਦੇ ਲੋਕ ਗਾਇਕ ਅਤੇ ਕਾਰਕੁਨ ਟੌਮ ਡੰਡੀ ਨੂੰ ਰਾਜਸ਼ਾਹੀ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪੰਜ ਸਾਲਾਂ ਦੀ ਕੈਦ ਤੋਂ ਬਾਅਦ ਰਿਹਾ ਕੀਤਾ ਗਿਆ

" ਲੋਕਤੰਤਰ ਲੋਕਾਂ ਵਲੋਂ ਬਣਾਇਆ ਜਾਣਾ ਚਾਹੀਦਾ ਹੈ, ਨਹੀਂ? ਲੋਕਤੰਤਰ ਸਿਰਫ ਇੱਕ ਵਿਅਕਤੀ ਨਾਲ ਨਹੀਂ ਬਣ ਸਕਦਾ। "

ਕੀ ਚੀਨ ਇਕ ਹੋਰ ਸੱਭਿਆਚਾਰਕ ਇਨਕਲਾਬ ਵੱਲ ਜਾ ਰਿਹਾ ਹੈ?: ਪ੍ਰੋਫੈਸਰ ਜ਼ੂ ਯੂਅਯੂ ਨਾਲ ਇਕ ਇੰਟਰਵਿਊ

"ਮਾਰ ਦਿੱਤੇ ਗਏ ਅਤੇ ਜੇਲ੍ਹਾਂ ਵਿੱਚ ਸੁੱਟੇ ਗਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਲਾਵਤਨ ਕੀਤੇ ਗਏ ਅਜੇ ਵੀ ਉਹ ਆਪਣੇ ਵਤਨ ਵਾਪਸ ਨਹੀਂ ਆ ਸਕਦੇ।"

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"

ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ

ਬੇਦਖਲ ਕੀਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਵਿਚਕਾਰ ਪਏ ਪਾੜੇ ਨੇ ਕੋਲੰਬੋ ਵਿੱਚ ਇੱਕ ਪ੍ਰਦਰਸ਼ਨਕਰਤਾ ਦੀ ਮੌਤ ਵੱਲ ਅਗਵਾਈ ਕੀਤੀ ਹੈ।

ਪੋਲਿਸ਼ ਸਰਕਾਰ ਦੇ ਹੱਥੋਂ ਯੂਰਪ ਦੇ ਆਖਰੀ ਮੁੱਢ-ਕਦੀਮੀ ਜੰਗਲਾਂ ਵਿੱਚੋਂ ਇੱਕ ਦੀ ਬਰਬਾਦੀ

ਵਾਚਡੌਗ ਵਾਤਾਵਰਣ ਸੰਸਥਾਵਾਂ ਦਾ ਕਹਿਣਾ ਹੈ ਕਿ ਸਜ਼ਿਜ਼ਕੋ ਦੇ 2016 ਦੇ ਨਵੇਂ ਪ੍ਰਬੰਧਨ ਯੋਜਨਾ ਤੋਂ ਬਾਅਦ ਘੱਟੋ ਘੱਟ 1,60,000-180,000 ਦਰੱਖਤ ਵੱਢ ਦਿੱਤੇ ਗਏ ਹਨ।