ਮਿਲੋ ਮੇਪੁਮਈ ਨਜੋਬੇ @ਡੀਜੀਅਫਰੀਕਨਲਾਂਗ ਟਵਿੱਟਰ ਅਕਾਉਂਟ ਦੀ ਮੋਢੀ ਨੂੰ

ਮੇਪੁਮਈ ਨਜੋਬੇ ਦੁਆਰਾ ਦਿੱਤੀ ਗਈ ਤਸਵੀਰ।

ਆਨਲਾਈਨ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਸੋਸ਼ਲ ਮੀਡੀਆ ਦੀ ਇੱਕ ਮੁਹਿੰਮ ਦੇ ਤੌਰ ‘ਤੇ 2019 ਵਿੱਚ, ਅਫ਼ਰੀਕੀ ਭਾਸ਼ਾਈ ਕਾਰਕੁੰਨ ਅਤੇ ਵਕੀਲ ਅਫ਼ਰੀਕੀ ਭਾਸ਼ਾਵਾਂ ਦੇ ਪੁਨਰਜੀਵਨ ਅਤੇ ਤਰੱਕੀ ਦੇ ਨਾਲ ਸੰਬੰਧਿਤ ਆਪਣੇ ਅਨੁਭਵਾਂ ਨੂੰ ਸਾਂਝੇ ਕਰਨ ਲਈ @ਡੀਜੀਅਫਰੀਕਨਲਾਂਗ ਟਵਿੱਟਰ ਅਕਾਉਂਟ ਦਾ ਪ੍ਰਬੰਧਨ ਕਰੇਗੀ। ਇਹ ਪ੍ਰੋਫਾਈਲ ਪੋਸਟ, ਮੇਪੁਮਈ ਨਜੋਬੇ (@ਮੇਪੁਮਈਨਜੋਬੇ) ਬਾਰੇ ਹੈ ਅਤੇ ਉਹ ਹਫ਼ਤੇ ਦੌਰਾਨ ਅਕਾਉਂਟ ਦੀ ਮੋਢੀ ਵਜੋਂ ਚਰਚਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਰਾਈਜ਼ਿੰਗ ਵੋਇਸਸ: ਕਿਰਪਾ ਕਰਕੇ ਸਾਨੂੰ ਆਪਣੇ ਬਾਰੇ ਦੱਸੋ।

After spending many years in the corporate environment in a variety of positions from administrative to executive, I decided to venture into teaching. In 2010 I obtained a Certificate for Teaching English to Speakers Of Other Languages Certificate. In 2011 I joined the WLS team as an IsiZulu trainer and administrator. I led and managed the team that taught IsiZulu at Goldfields Mining using the communicative language teaching approach developing IsiZulu training material, CDs and DVDs for IsiZulu lessons.

I led the team that developed isiZulu and Sesotho picture dictionaries. In 2013 I joined the African, Asian and European Unit where I continued to develop IsiZulu teaching material.

I hold a BA Honours Degree in Translation & Interpreting from Wits University, and am studying a Master’s Degree in Translation.

In January 2019, I established Learn EzeeZulu a company specialising in facilitating speaking of isiZulu within business environment.

ਕਾਰਪੋਰੇਟ ਵਾਤਾਵਰਨ ਵਿਚ ਕਈ ਸਾਲ ਪ੍ਰਸ਼ਾਸਨਿਕ ਤੋਂ ਕਾਰਜਕਾਲ ਦੇ ਕਈ ਅਹੁਦਿਆਂ ‘ਤੇ ਬਿਤਾਉਣ ਤੋਂ ਬਾਅਦ, ਮੈਂ ਸਿੱਖਿਆ ਦੇਣ ਦਾ ਕੰਮ ਕਰਨ ਦਾ ਫ਼ੈਸਲਾ ਕੀਤਾ। ਸਾਲ 2010 ਵਿਚ ਮੈਂ ਇਕ ਹੋਰ ਸਰਟੀਫਿਕੇਟ ਫਾਰ ਟੀਚਰ ਇੰਗਲਿਸ਼ ਟੂ ਸਪੀਕਰਸ ਆਫ ਲੈਂਗੁਏਜ ਸਰਟੀਫਿਕੇਟ ਪ੍ਰਾਪਤ ਕੀਤਾ। 2011 ਵਿਚ ਮੈਂ ਡਬਲਿਊ.ਐੱਲ.ਐੱਸ ਦੀ ਟੀਮ ਵਿਚ ਇਕ ਈਸੀਜ਼ੂਲੂ ਟਰੇਨਰ ਅਤੇ ਪ੍ਰਸ਼ਾਸ਼ਕ ਦੇ ਰੂਪ ਵਿਚ ਸ਼ਾਮਲ ਹੋਈ। ਮੈਂ ਟੀਮ ਦੀ ਅਗਵਾਈ ਅਤੇ ਪ੍ਰਬੰਧਨ ਕੀਤਾ ਜਿਸ ਨੇ ਗੋਲਡਫੀਲਡਜ਼ ਮਾਈਨਿੰਗ ਵਿੱਚ ਈਸੀਜ਼ੂਲੂ ਦੀ ਸਿੱਖਿਆ ਦਿੱਤੀ, ਇਸ ਦਾ ਈਸੀਜ਼ੂਲੂ ਪਾਠਾਂ ਲਈ ਸੀ.ਡੀ. ਅਤੇ ਡੀ.ਵੀ.ਡੀ ਵਿਕਸਤ ਕਰਨ ਵਾਲੀ ਈਸੀਜ਼ੂਲੂ ਸਿਖਲਾਈ ਸਮੱਗਰੀ ਭਾਸ਼ਾਈ ਗੱਲਬਾਤ ਸਿਖਾਉਣ ਦੀ ਪਹੁੰਚ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਮੈਂ ਉਸ ਟੀਮ ਦੀ ਅਗਵਾਈ ਕੀਤੀ ਹੈ ਜਿਸ ਨੇ ਈਸੀਜ਼ੂਲੂ ਅਤੇ ਸੇਸੋਥੋ ਤਸਵੀਰ ਸ਼ਬਦਕੋਸ਼ ਨੂੰ ਵਿਕਸਿਤ ਕੀਤਾ ਹੈ। 2013 ਵਿਚ ਮੈਂ ਅਫ਼ਰੀਕੀ, ਏਸ਼ੀਆਈ ਅਤੇ ਯੂਰਪੀ ਯੂਨਿਟ ਵਿਚ ਸ਼ਾਮਲ ਹੋ ਗਈ ਜਿੱਥੇ ਮੈਂ ਈਸੀਜ਼ੂਲੂ ਸਿੱਖਿਆ ਸਮੱਗਰੀ ਨੂੰ ਵਿਕਸਤ ਕਰਨਾ ਜਾਰੀ ਰੱਖਿਆ।

ਮੈਂ ਵਿਟਸ ਯੂਨੀਵਰਸਿਟੀ ਤੋਂ ਦੁਭਾਸ਼ੀਆ ਅਤੇ ਟਰਾਂਸਲੇਸ਼ਨ ਵਿਚ ਬੀ.ਏ. ਆਨਰਜ਼ ਦੀ ਡਿਗਰੀ ਅਤੇ ਟਰਾਂਸਲੇਸ਼ਨ ਵਿੱਚ ਮਾਸਟਰ ਡਿਗਰੀ ਦਾ ਅਧਿਐਨ ਕੀਤਾ।

ਜਨਵਰੀ 2019 ਵਿੱਚ, ਮੈਂ ਬਿਜਨਸ ਵਾਤਾਵਰਨ ਦੇ ਅੰਦਰ ਈਸੀਜ਼ੂਲੂ ਦੇ ਬੋਲਣ ਵਿੱਚ ਸਹਾਇਤਾ ਕਰਨ ਵਾਲੀ ਇੱਕ ਕੰਪਨੀ ਲਰਨ ਇਜ਼ੀਜ਼ੁਲੂ ਸਥਾਪਤ ਕੀਤੀ।

ਆਰ.ਵੀ: ਇੰਟਰਨੈਟ ਅਤੇ ਆਫਲਾਈਨ ‘ਤੇ ਤੁਹਾਡੀ ਭਾਸ਼ਾ ਦੀ ਮੌਜੂਦਾ ਸਥਿਤੀ ਕੀ ਹੈ?

IsiZulu has a very limited presence both on the internet and offline. At times on the internet you will find non-isiZulu speakers have posted low quality resources. I would say we mostly have poor quality resources on the internet. Offline we have better resources but it is not as well developed as it should be.

ਈਸੀਜ਼ੂਲੂ ਦੀ ਇੰਟਰਨੈਟ ਤੇ ਔਫਲਾਈਨ ਦੋਵੇਂ ਜਗ੍ਹਾ ਬਹੁਤ ਸੀਮਿਤ ਮੌਜੂਦਗੀ ਹੈ। ਕਈ ਵਾਰ ਇੰਟਰਨੈੱਟ ‘ਤੇ ਤੁਹਾਨੂੰ ਗੈਰ-ਈਸੀਜ਼ੂਲੂ ਬੁਲਾਰਿਆਂ ਵਲੋਂ ਘੱਟ ਗੁਣਵੱਤਾ ਵਾਲੇ ਸਰੋਤ ਮਿਲਣਗੇ। ਮੈਂ ਕਹਾਂਗੀ ਕਿ ਸਾਡੇ ਕੋਲ ਜ਼ਿਆਦਾਤਰ ਇੰਟਰਨੈਟ ‘ਤੇ ਮਾੜੀ ਕੁਆਲਿਟੀ ਦੇ ਸਰੋਤ ਹਨ। ਔਫਲਾਈਨ ਸਾਡੇ ਕੋਲ ਬਿਹਤਰ ਸਰੋਤ ਹਨ ਪਰ ਇਹ ਚੰਗੀ ਤਰ੍ਹਾਂ ਵਿਕਸਤ ਨਹੀਂ ਹਨ ਜਿਵੇਂ ਦਾ ਇਨ੍ਹਾਂ ਨੂੰ ਹੋਣਾ ਚਾਹੀਦਾ ਹੈ।

ਆਰ.ਵੀ: ਤੁਸੀਂ ਕਿਨ੍ਹਾਂ ਵਿਸ਼ੇਸਤਾਵਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੇ ਹੋ, ਜਿਸ ਨਾਲ ਤੁਸੀਂ @ਡਿਜੀਅਫਰੀਕਨਲਾਂਗ ਟਵਿੱਟਰ ਅਕਾਊਂਟ ਦਾ ਪ੍ਰਬੰਧ ਕਰੋਗੇ?

I would like to post about isiZulu ‘sayings’ and idioms.

ਮੈਂ ਇਸੀਜ਼ੂਲੂ ਦੀਆਂ ‘ਗੱਲਾਂ’ ਅਤੇ ਮੁਹਾਵਰਿਆਂ ਬਾਰੇ ਪੋਸਟ ਕਰਨਾ ਚਾਹੁੰਦੀ ਹਾਂ।

ਆਰ.ਵੀ: ਤੁਹਾਡੀ ਭਾਸ਼ਾ ਬਾਰੇ ਤੁਹਾਡੇ ਡਿਜੀਟਲ ਐਕਟੀਵਿਜ਼ਮ ਲਈ ਮੁੱਖ ਪ੍ਰੇਰਣਾ ਕੀ ਹੈ? ਭਾਸ਼ਾ ਲਈ ਤੁਹਾਡੀਆਂ ਉਮੀਦਾਂ ਅਤੇ ਸੁਪਨੇ ਕੀ ਹਨ?

I want to keep isiZulu alive and also expose the richness of the language.

ਮੈਂ ਇਸੀਜ਼ੂਲੂ ਨੂੰ ਜ਼ਿੰਦਾ ਰੱਖਣਾ ਚਾਹੁੰਦੀ ਹਾਂ ਅਤੇ ਭਾਸ਼ਾ ਦੀ ਅਮੀਰੀ ਨੂੰ ਵੀ ਬੇਨਕਾਬ ਕਰਨਾ ਚਾਹੁੰਦੀ ਹਾਂ।

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.