ਕਹਾਣੀਆਂ ਬਾਰੇ ਰਾਈਜ਼ਿੰਗ ਵੋਆਇਸਿਸ

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"

20/01/2019

ਇਹ ਵਿੱਕੀ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਿਹਾ ਹੈ

ਵਿੱਕੀ ਪਾਠਕਾਂ ਨੂੰ ਇੱਕ ਡਿਕਸ਼ਨਰੀ, ਬਾਲੀ ਸੱਭਿਆਚਾਰ, ਬਾਰੇ ਸੋਮੇ ਸਰੋਤਾਂ ਵਾਲੀ ਇੱਕ ਲਾਇਬ੍ਰੇਰੀ, ਸ਼ਬਦ ਗੇਮਾਂ, ਅਨੁਵਾਦ ਸਮੱਗਰੀ ਅਤੇ ਗੂਗਲ ਦੇ ਹੋਮਪੇਜ ਦਾ ਇੱਕ ਬਾਲੀ ਵਰਜਨ ਮੁਹਈਆ ਕਰਦਾ ਹੈ। ਵਿਕੀ ਐਂਡਰਾਇਡ ਐਪ ਲਈ ਵੀ ਉਪਲਬਧ ਹੈ।

24/11/2018

ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਨਕਲਾਬ ਹੈ”

"ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ 'ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਨੂੰ ਵਧੇਰੇ ਅਸਰਦਾਰ ਬਣਾਉਣ ਦੀ ਭਾਲ ਕਰ ਰਹੇ ਹਾਂ।"

28/04/2018