Nitesh Gill

Research Fellow at University of Delhi.

ਈਮੇਲ Nitesh Gill

ਵੱਲੋਂ ਨਵੀਆਂ ਪੋਸਟਾਂ Nitesh Gill

ਦੋ ਲਿਪੀਆਂ ਵਾਲੀ ਇੱਕ ਭਾਸ਼ਾ ਨੂੰ ਡਿਜੀਟਾਈਜ਼ ਕਰਨ ਤੇ ਪੰਜਾਬੀ ਦੇ ਆਨਲਾਈਨ ਵਾਧੇ ਬਾਰੇ ਗੱਲ ਕਰਦੇ ਸਤਦੀਪ ਗਿੱਲ

ਸੱਤਦੀਪ ਗਿੱਲ ਭਾਰਤ ਦੇ ਪਟਿਆਲਾ, ਪੰਜਾਬ ਵਿੱਚ ਰਹਿਣ ਵਾਲੇ ਮੁਫਤ ਗਿਆਨ ਉਤਸ਼ਾਹੀ ਹਨ। ਰਾਈਜ਼ਿੰਗ ਵੁਆਇਸਿਸ ਨੇ ਪੰਜਾਬੀ ਦੇ ਆਨਲਾਈਨ ਵਿਸਥਾਰ ਲਈ ਪਾਏ ਯੋਗਦਾਨ ਬਾਰੇ ਉਹਨਾਂ ਨਾਲ਼ ਇੰਟਰਿਵਊ ਕੀਤੀ।

ਮਿਲੋ ਮੇਪੁਮਈ ਨਜੋਬੇ @ਡੀਜੀਅਫਰੀਕਨਲਾਂਗ ਟਵਿੱਟਰ ਅਕਾਉਂਟ ਦੀ ਮੋਢੀ ਨੂੰ

26 ਜੂਨ ਤੋਂ 2 ਜੁਲਾਈ, 2019 ਦੌਰਾਨ ਮੇਪੁਮਈ ਨਜੋਬੇ, @ਡਿਜੀਅਫਰੀਕੀਲਾਂਗ ਟਵਿੱਟਰ ਅਕਾਉਂਟ ਦੀ ਮੇਜ਼ਬਾਨੀ, ਬਾਰੇ ਹੋਰ ਸਿੱਖੋ। ਉਹ ਇਸੀਜ਼ੁਲੂ ਭਾਸ਼ਾ 'ਤੇ ਆਪਣੇ ਨਜ਼ਰੀਏ ਨੂੰ ਸਾਂਝਾ ਕਰੇਗੀ।

ਅਫ਼ਗਾਨਿਸਤਾਨ ਦੀ ਮੀਨਾ ਮੰਗਲ: ‘ਇੱਕ ਪੂਰਨ ਆਤਮ-ਨਿਰਭਰ ਮਹਿਲਾ’ ਦੀ ਬੰਦੂਕਧਾਰੀਆਂ ਵਲੋਂ ਦਿਨ-ਦਿਹਾੜੇ ਹੱਤਿਆ

ਮਸ਼ਹੂਰ ਪੱਤਰਕਾਰ ਦੁਆਰਾ ਸੰਸਦੀ ਸਲਾਹਕਾਰ ਨੂੰ ਸੰਕੇਤ ਕੀਤਾ ਕਿ ਉਸ ਨੂੰ ਸੁਰੱਖਿਆ ਦੀ ਲੋੜ ਸੀ। ਸੁਰੱਖਿਆ ਪ੍ਰਦਾਨ ਕਰਨ ਲਈ ਕਿਸੇ ਨੇ ਵੀ ਕਦਮ ਨਹੀਂ ਚੁੱਕਿਆ।

ਬ੍ਰਾਜ਼ੀਲ ਦੇ ਇਤਿਹਾਸ ਵਿੱਚ, ਪਹਿਲੀ ਵਾਰ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਇੱਕ ਸਵਦੇਸ਼ੀ ਔਰਤ

ਜੋਏਨੀਆ ਬ੍ਰਾਜ਼ੀਲ ਦੀ ਪਹਿਲੀ ਮੂਲਵਾਸੀ ਔਰਤ ਹੈ ਜਿਸਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਸੁਪ੍ਰੀਮ ਕੋਰਟ ਵਿੱਚ ਵਕੀਲ ਵਜੋਂ ਕੇਸ ਲੜਨ ਵਾਲੀ ਪਹਿਲੀ ਮੂਲਵਾਸੀ ਹੈ।

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"

ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ

ਬੇਦਖਲ ਕੀਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਵਿਚਕਾਰ ਪਏ ਪਾੜੇ ਨੇ ਕੋਲੰਬੋ ਵਿੱਚ ਇੱਕ ਪ੍ਰਦਰਸ਼ਨਕਰਤਾ ਦੀ ਮੌਤ ਵੱਲ ਅਗਵਾਈ ਕੀਤੀ ਹੈ।

ਮੈਕਸੀਕੋ ਵਿੱਚ ਉੱਠਦੀ ਔਰਤਾਂ ਦੀ ਆਵਾਜ਼:”ਅਵਾਜਾਂ ਦਾ ਸੁਣ ਹੋ ਜਾਣਾ ਵੀ ਇਨਕਲਾਬ ਹੈ”

"ਔਰਤਾਂ ਬਾਰੇ ਕਹਾਣੀਆਂ ਦੱਸਣ ਦੇ ਨਵੇਂ ਤਰੀਕੇ ਅਤੇ ਸਮਾਜਿਕ ਤਬਦੀਲੀ 'ਤੇ ਪੈਣ ਵਾਲੇ ਉਨ੍ਹਾਂ ਕਹਾਣੀਆਂ ਦੇ ਪ੍ਰਭਾਵ ਨੂੰ ਵਧੇਰੇ ਅਸਰਦਾਰ ਬਣਾਉਣ ਦੀ ਭਾਲ ਕਰ ਰਹੇ ਹਾਂ।"