ਕਹਾਣੀਆਂ ਵੱਲੋਂ ਮਾਰਚ, 2021
ਮਿਆਂਮਾਰ ‘ਚ ਤਖ਼ਤਾ ਪਲਟ ਵਿਰੋਧੀਆਂ ਉੱਪਰ ਕੀਤੇ ਦਮਨ ਵਿੱਚ ਐਤਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ 71 ਹੋ ਗਈ
"ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ ਸਗੋਂ ਹਿੰਸਾ ਦੀ ਵਰਤੋਂ ਨਾਲ਼ ਲੋਕਾਂ ਦਾ ਕਤਲਾਮ ਕਰ ਰਹੇ ਹਨ।"
ਦੇਖੋ: ਜਿਲੀਅਨ ਸੀ ਯੌਰਕ ਨਾਲ ਉਸਦੀ ਆਉਣ ਵਾਲੀ ਕਿਤਾਬ “ਸਿਲੀਕੋਨ ਵੈਲਿਊਜ਼” ਬਾਰੇ ਗੱਲਬਾਤ
ਕੀ ਲੇਖਕ ਅਤੇ ਕਾਰਕੁਨ ਜਿਲੀਅਨ ਸੀ ਯੌਰਕ ਨਾਲ ਗਲੋਬਲ ਵੋਆਇਸਿਸ ਇਨਸਾਈਟਸ ਗੱਲਬਾਤ ਦਾ ਲਾਈਵ ਸਟ੍ਰੀਮ ਦੇਖਣ ਤੋਂ ਖੁੰਝ ਗਏ ਸੀ? ਇਹ ਰੀਪਲੇਅ ਹੈ।
ਮਿਆਂਮਾਰ ਦਾ ਖ਼ੂਨੀ ਐਤਵਾਰ – ਸੁਰੱਖਿਆ ਬਲਾਂ ਦੇ ਹੱਥੋਂ ਹੁਣ ਤੱਕ ਸਭ ਤੋਂ ਵੱਧ ਮੌਤਾਂ
“ਜੇ ਅਸੀਂ ਡਰਦੇ ਵਿਰੋਧ ਨਹੀਂ ਕਰਦੇ, ਤਾਂ ਉਹ ਸਾਨੂੰ ਗ਼ੁਲਾਮ ਬਣਾ ਲੈਣਗੇ। ਮੇਰਾ ਮੰਨਣਾ ਹੈ ਜੇ ਮੈਨੂੰ ਸੁੱਟ ਵੀ ਲਿਆ ਤਾਂ ਦੂਸਰੇ ਅੰਦੋਲਨ ਅੱਗੇ ਵਧਾਉਣਗੇ।”
ਵੁਹਾਨ ਤੋਂ ਕੋਵਿਡ-19 ਡਾਇਰੀਆਂ: ਜਦੋਂ ਡਾਇਰੀਆਂ ਨਾਗਰਿਕ ਰਿਪੋਰਟਾਂ ਬਣ ਜਾਂਦੀਆਂ ਹਨ
"ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ, ਡਾਇਰੀਆਂ ਤਿਤਲੀਆਂ ਵਿਚ ਬਦਲਣ ਵਾਲੀਆਂ ਸੁੰਡੀਆਂ ਵਰਗੀਆਂ ਸਾਬਤ ਹੁੰਦੀਆਂ ਹਨ।."
ਕੋਵਿਡ -19 ਮਹਾਂਮਾਰੀ ਦੇ ਵਾਤਾਵਰਣ `ਤੇ ਪ੍ਰਭਾਵ
"If suddenly, skies are more blue, and citizens breathe more freely, they realize a more healthy and sustainable life is within reach."