· ਜੁਲਾਈ, 2022

ਕਹਾਣੀਆਂ ਬਾਰੇ ਦੱਖਣੀ ਏਸ਼ੀਆ ਵੱਲੋਂ ਜੁਲਾਈ, 2022

ਦੋ ਲਿਪੀਆਂ ਵਾਲੀ ਇੱਕ ਭਾਸ਼ਾ ਨੂੰ ਡਿਜੀਟਾਈਜ਼ ਕਰਨ ਤੇ ਪੰਜਾਬੀ ਦੇ ਆਨਲਾਈਨ ਵਾਧੇ ਬਾਰੇ ਗੱਲ ਕਰਦੇ ਸਤਦੀਪ ਗਿੱਲ

ਰਾਈਜ਼ਿੰਗ ਵੋਆਇਸਿਸ  03/07/2022

ਸੱਤਦੀਪ ਗਿੱਲ ਭਾਰਤ ਦੇ ਪਟਿਆਲਾ, ਪੰਜਾਬ ਵਿੱਚ ਰਹਿਣ ਵਾਲੇ ਮੁਫਤ ਗਿਆਨ ਉਤਸ਼ਾਹੀ ਹਨ। ਰਾਈਜ਼ਿੰਗ ਵੁਆਇਸਿਸ ਨੇ ਪੰਜਾਬੀ ਦੇ ਆਨਲਾਈਨ ਵਿਸਥਾਰ ਲਈ ਪਾਏ ਯੋਗਦਾਨ ਬਾਰੇ ਉਹਨਾਂ ਨਾਲ਼ ਇੰਟਰਿਵਊ ਕੀਤੀ।