ਵੱਲੋਂ ਨਵੀਆਂ ਪੋਸਟਾਂ Charan Gill ਵੱਲੋਂ ਨਵੰਬਰ, 2018
ਇਹ ਵਿੱਕੀ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਿਹਾ ਹੈ

ਵਿੱਕੀ ਪਾਠਕਾਂ ਨੂੰ ਇੱਕ ਡਿਕਸ਼ਨਰੀ, ਬਾਲੀ ਸੱਭਿਆਚਾਰ, ਬਾਰੇ ਸੋਮੇ ਸਰੋਤਾਂ ਵਾਲੀ ਇੱਕ ਲਾਇਬ੍ਰੇਰੀ, ਸ਼ਬਦ ਗੇਮਾਂ, ਅਨੁਵਾਦ ਸਮੱਗਰੀ ਅਤੇ ਗੂਗਲ ਦੇ ਹੋਮਪੇਜ ਦਾ ਇੱਕ ਬਾਲੀ ਵਰਜਨ ਮੁਹਈਆ ਕਰਦਾ ਹੈ। ਵਿਕੀ ਐਂਡਰਾਇਡ ਐਪ ਲਈ ਵੀ ਉਪਲਬਧ ਹੈ।
ਕਲਾ ਦੀ ਸ਼ਕਤੀ ਅਤੇ ਰਾਜਨੀਤੀ ਬਾਰੇ ਨਿੱਕੀ ਨਜੂਮੀ ਨਾਲ ਗੱਲਬਾਤ
"Choosing power as one of the main topics of my work is rooted in the desire to drag it down to the ground and make fun of it."
ਚੈਕੋਸਲੋਵਾਕੀਆ ਦੀ 100 ਵੀਂ ਵਰ੍ਹੇਗੰਢ ਦੇ ਜਸ਼ਨ ਨੈਟੀਜ਼ਨਾਂ ਦੀਆਂ ਨਜ਼ਰਾਂ ਵਿੱਚ
Slovakia and the Czech Republic mark 100 years since the establishment of Czechoslovakia.
ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ
2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।