ਕਹਾਣੀਆਂ ਬਾਰੇ ਪੂਰਬੀ ਅਤੇ ਕੇਂਦਰੀ ਯੂਰਪ ਵੱਲੋਂ ਅਗਸਤ, 2019

ਸਾਇਬੇਰੀਆ ਵਿੱਚ ਲੱਗੀ ਅੱਗ, ਘੁੱਟ ਰਿਹਾ ਰੂਸ ਦਾ ਦਮ

ਰੂਨੈੱਟ ਐਕੋ  08/08/2019

ਹਾਲਾਂਕਿ ਸਾਇਬੇਰੀਆ ਵਿਚ ਜੰਗਲ ਦੀ ਅੱਗ ਕੋਈ ਅਲੋਕਾਰ ਗੱਲ ਨਹੀਂ ਹੈ, ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਾਲ ਦੀਆਂ ਅੱਗਾਂ ਤੇਜ਼ ਹਵਾਵਾਂ ਅਤੇ ਅਸਾਧਾਰਣ ਗਰਮੀ ਦੇ ਮੇਲ ਕਾਰਨ ਖ਼ਾਸ ਕਰ ਭਿਅੰਕਰ ਢੰਗ ਨਾਲ ਫੈਲੀਆਂ।