ਕਹਾਣੀਆਂ ਬਾਰੇ ਬੋਸਨੀਆ ਅਤੇ ਹਰਜ਼ੇਗੋਵੀਨਾ
ਕੌਮਾਂਤਰੀ ਹੋਲੋਕਾਸਟ ਯਾਦਗਾਰ ਦਿਹਾੜਾ: ਆਉਸ਼ਵਿਤਸ ਦੇ ਚਿੱਤਰ
ਸਾਬਕਾ ਯੂਗੋਸਲਾਵੀਆ ਦੇ ਕਈ ਅਜਾਇਬਘਰਾਂ ਵਿੱਚੋਂ ਔਨਲਾਈਨ ਪੁਰਾਲੇਖ Znaci.net ਦੁਆਰਾ ਆਉਸ਼ਵਿਤਸ ਦੀਆਂ ਤਸਵੀਰਾਂ ਡਿਜੀਟਾਈਜ਼ ਕੀਤੀਆਂ ਗਈਆਂ ਹਨ। ਇਹ, ਬਾਕੀ ਸਭ ਦੇ ਨਾਲ, ਕਰੋਏਸ਼ੀਆ ਦੇ ਮੰਡਿਸ਼ ਪਰਿਵਾਰ ਦੇ ਕੈਦੀਆਂ ਦੀ ਦਾਸਤਾਨ ਦੱਸਦਿਆਂ ਹਨ।
ਮੌਂਟੇਨੇਗਰੋ ਦੀ ਆਜ਼ਾਦੀ-ਘੁਲਾਟੀਆ ਬਾਰੇ ਇਕ ਫ਼ਿਲਮ ਫਾਸ਼ੀਵਾਦੀ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼
"By sharing the story of an ordinary person's struggle, we wanted to remind younger generations how the rights we now enjoy were won..."
ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਹੋਏ ਬੇਗੁਨਾਹ ਕ਼ਤਲਾਂ ਲਈ ਪ੍ਰਦਰਸ਼ਨਕਾਰੀਆਂ ਵਲੋਂ ਨਿਆਂ ਦੀ ਮੰਗ
The protests demanding justice in the death of 21-year-old David Dragičević have spread throughout Bosnia and its diaspora.