· ਜੁਲਾਈ, 2020

ਕਹਾਣੀਆਂ ਬਾਰੇ ਪੂਰਬੀ ਅਤੇ ਕੇਂਦਰੀ ਯੂਰਪ ਵੱਲੋਂ ਜੁਲਾਈ, 2020

ਚੈੱਕ ਲੇਖਕ ਕੁੰਡੇਰਾ ਅਤੇ ਚੈੱਕ ਸਾਹਿਤਕ ਦ੍ਰਿਸ਼ ਵਿੱਚ ਪਿੱਤਰਸ਼ਾਹੀ ਬਾਰੇ ਰਾਡਕਾ ਡੇਨੇਮਾਰਕੋਵਾ

ਅਸੀਂ ਅਜੇ ਵੀ ਕੁੰਡੇਰਾ ਬਾਰੇ ਕਿਸੇ ਜਵਾਨ, ਸੰਵੇਦਨਸ਼ੀਲ, ਪੜ੍ਹੀ-ਲਿਖੀ ਅਤੇ ਸੂਝਵਾਨ ਔਰਤ ਵੱਲੋਂ ਲਿਖੀ ਗਈ ਕਿਤਾਬ ਦਾ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਕੁੰਡੇਰਾ ਦੀ ਦੁਨੀਆਂ ਪਿਤਾਪੁਰਖੀ ਕਦਰਾਂ ਕੀਮਤਾਂ ਉੱਤੇ ਖੜ੍ਹੀ ਹੈ"