ਕਹਾਣੀਆਂ ਬਾਰੇ ਥਾਈਲੈਂਡ ਵੱਲੋਂ ਅਕਤੂਬਰ, 2019
ਥਾਈ ਜੱਜ ਨੇ ਅਦਾਲਤੀ ਫੈਸਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਅਦਾਲਤ ਵਿੱਚ ਗੋਲੀ ਮਾਰੀ
"ਜੱਜਾਂ ਨੂੰ ਫੈਸਲੇ ਵਾਪਸ ਕਰੋ। ਲੋਕਾਂ ਨੂੰ ਇਨਸਾਫ ਵਾਪਸ ਕਰੋ। ਬਿਆਨ ਦਾ ਭਾਰ ਸ਼ਾਇਦ ਖੰਭ ਵਾਂਗ ਹਲਕਾ ਹੋਵੇ, ਪਰ ਇੱਕ ਜੱਜ ਦਾ ਦਿਲ ਪਹਾੜ ਜਿੰਨਾ ਦ੍ਰਿੜ ਹੋਣਾ ਚਾਹੀਦਾ ਹੈ।"