ਕਹਾਣੀਆਂ ਬਾਰੇ ਦ ਬਰਿੱਜ

‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’

"ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ... ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਆਲਸ, ਨਲਾਇਕੀ ਤੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ"

13/06/2020

ਸੀਰੀਆ ਤੋਂ ਸੰਸਾਰ ਤੱਕ: ਜ਼ੁਲਮ, ਯੁੱਧ ਅਤੇ ਨਿਰਾਸ਼ਾ ਬਾਰੇ

ਸੱਚੀਆਂ ਕਹਾਣੀਆਂ ਤੇ ਅਧਾਰੀਤ, ਇਹ ਲਿਖਤ ਸੀਰੀਆ ਦੇ ਦੁਖਾਂਤ ਦੀ ਝਲਕ ਹੈ। ਉਹ ਕਹਿੰਦੇ ਹਨ ਸੀਰੀਆਈ ਵੀ ਸ਼ਾਂਤੀ, ਗੌਰਵ ਅਤੇ ਆਜ਼ਾਦੀ ਨਾਲ ਰਹਿਣਾ ਚਾਹੁੰਦੇ ਹਨ

06/10/2019

ਸੰਘਰਸ਼ ਅਤੇ ਆਤਮ-ਵਿਕਾਸ ਬਾਰੇ

"ਬੰਦ ਮੁੱਠੀ ਤੇ ਰੋਹੀਲੀ ਦਿੱਖ ਵਾਲੇ ਵਿਅਕਤੀ ਦੇ ਇੰਸਟਾਗ੍ਰਾਮੀ ਚਿੱਤਰ ਪਿੱਛੇ ਇੱਕ ਲਗਾਤਾਰ ਇਨਕਲਾਬੀ ਰਾਜਨੀਤੀ ਪ੍ਰਤੀ ਵਫ਼ਾਦਾਰੀ ਨੂੰ ਤਰਕਸ਼ੀਲ ਅਤੇ ਦ੍ਰਿੜਾ ਰਿਹਾ ਵਿਅਕਤੀ ਹੁੰਦਾ ਹੈ।"

30/08/2019

ਗੇਮ ਆਫ਼ ਥਰੋਨਜ ਅਤੇ ਜਲਵਾਯੂ ਤਬਦੀਲੀ: ਤਕੜੇ ਹੋ ਜੋ, ਗਰਮੀ ਦੀ ਰੁੱਤ ਆ ਰਹੀ ਹੈ!

ਇੱਕ ਅਜਿਹੀ ਦੁਨੀਆ ਦੀ ਕਲਪਨਾ ਕਰੋ ਜਿੱਥੇ ਇੱਕ ਅਸਾਧਾਰਨ ਖ਼ਤਰੇ ਨੂੰ ਨਜਰਅੰਦਾਜ ਕਰਕੇ ਰਾਜਨੀਤਕ ਗੁਟਾਂ ਦੀ ਆਪਸੀ ਲੜਾਈ ਚੱਲ ਰਹੀ ਹੈ।

26/05/2019