ਨਵੀਆਂ ਕਹਾਣੀਆਂ
ਇੰਟਰਨੈੱਟ ਸੁਵਿਧਾਵਾਂ ਵਿੱਚ ਵਿਘਨ: ਵੱਖ-ਵੱਖ ਚਾਲਾਂ ਮੁਤਾਬਕ ਵੱਖ-ਵੱਖ ਸ਼ਰਤਾਂ

ਇੰਟਰਨੈੱਟ ਵਰਤੋਂਕਾਰਾਂ ਲਈ ਵੱਖ-ਵੱਖ ਕਿਸਮਾਂ ਦੇ ਇੰਟਰਨੈੱਟ ਵਿਘਨਾਂ ਅਤੇ ਉਨ੍ਹਾਂ ਦੀਆਂ ਕਾਰਜਵਿਧੀਆਂ ਨੂੰ ਸਮਝਣ ਲਈ, ਉਨ੍ਹਾਂ ਦਾ ਵਰਣਨ ਕਰਨ ਲਈ ਵਰਤੀਆਂ ਜਾ ਰਹੀਆਂ ਵੱਖ ਵੱਖ ਸ਼ਬਦਾਵਲੀਆਂ ਨੂੰ ਸਮਝਣਾ ਹੁਣ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਬਣ ਗਿਆ ਹੈ।
ਕਸ਼ਮੀਰ ਦੇ ਸੰਕਟ ਦਾ ਅੰਦਰਲਾ ਪਾਸਾ
5 ਅਗਸਤ ਨੂੰ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ 1950 ਤੋਂ ਵਿਸ਼ੇਸ਼ ਖੁਦਮੁਖਤਿਆਰੀ ਦਾ ਦਰਜਾ ਪ੍ਰਦਾਨ ਕਰਨ ਵਾਲੇ ਭਾਰਤੀ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ।
ਥਾਈ ਜੱਜ ਨੇ ਅਦਾਲਤੀ ਫੈਸਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਅਦਾਲਤ ਵਿੱਚ ਗੋਲੀ ਮਾਰੀ
"ਜੱਜਾਂ ਨੂੰ ਫੈਸਲੇ ਵਾਪਸ ਕਰੋ। ਲੋਕਾਂ ਨੂੰ ਇਨਸਾਫ ਵਾਪਸ ਕਰੋ। ਬਿਆਨ ਦਾ ਭਾਰ ਸ਼ਾਇਦ ਖੰਭ ਵਾਂਗ ਹਲਕਾ ਹੋਵੇ, ਪਰ ਇੱਕ ਜੱਜ ਦਾ ਦਿਲ ਪਹਾੜ ਜਿੰਨਾ ਦ੍ਰਿੜ ਹੋਣਾ ਚਾਹੀਦਾ ਹੈ।"
ਨਵੀਆਂ ਟਿੱਪਣੀਆਂ
ਮੁਆਫ਼ ਕਰੋ, ਕੋਈ ਟਿੱਪਣੀਆਂ ਨਹੀਂ ਮਿਲੀਆਂ।