ਨਵੀਆਂ ਕਹਾਣੀਆਂ
ਗਲੋਬਲ ਵੌਆਇਸਿਸ ਨੂੰ ਸਾਡੀ ਗ੍ਰੇਟਰ ਸੈਂਟਰਲ ਏਸ਼ੀਆ ਕਵਰੇਜ ਦੀ ਅਗਵਾਈ ਕਰਨ ਲਈ ਸੰਪਾਦਕ ਦੀ ਲੋੜ ਹੈ
Global Voices is seeking a Greater Central Asia editor with strong English-language editing skills and in-depth knowledge of the region. Knowledge of local languages and Russian would be an asset.
‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’

"ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ... ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਆਲਸ, ਨਲਾਇਕੀ ਤੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ"
ਵੁਹਾਨ ਕੋਰੋਨਾਵਾਇਰਸ ਚੀਨ ਦੇ ਰਾਜਨੀਤਿਕ ਅਤੇ ਆਲਮੀ ਭਵਿੱਖ ਨੂੰ ਕਿਵੇਂ ਪ੍ਰਭਾਵਤ ਕਰੇਗਾ?
ਵੁਹਾਨ ਕੋਰੋਨਾਵਾਇਰਸ ਸਿਰਫ ਸਿਹਤ ਸੰਕਟ ਨਹੀਂ, ਇਹ ਸੱਚਾਈ ਦਾ ਇਕ ਵੱਡਾ ਰਾਜਨੀਤਿਕ ਪਲ ਵੀ ਹੈ।
ਕੌਮਾਂਤਰੀ ਹੋਲੋਕਾਸਟ ਯਾਦਗਾਰ ਦਿਹਾੜਾ: ਆਉਸ਼ਵਿਤਸ ਦੇ ਚਿੱਤਰ
ਸਾਬਕਾ ਯੂਗੋਸਲਾਵੀਆ ਦੇ ਕਈ ਅਜਾਇਬਘਰਾਂ ਵਿੱਚੋਂ ਔਨਲਾਈਨ ਪੁਰਾਲੇਖ Znaci.net ਦੁਆਰਾ ਆਉਸ਼ਵਿਤਸ ਦੀਆਂ ਤਸਵੀਰਾਂ ਡਿਜੀਟਾਈਜ਼ ਕੀਤੀਆਂ ਗਈਆਂ ਹਨ। ਇਹ, ਬਾਕੀ ਸਭ ਦੇ ਨਾਲ, ਕਰੋਏਸ਼ੀਆ ਦੇ ਮੰਡਿਸ਼ ਪਰਿਵਾਰ ਦੇ ਕੈਦੀਆਂ ਦੀ ਦਾਸਤਾਨ ਦੱਸਦਿਆਂ ਹਨ।
ਟੁਨੀਸ਼ੀਆਈ ਬਲੌਗਰ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੀ, ਲੀਨਾ ਬੇਨ ਨੂੰ ਅਲਵਿਦਾ

ਅਸੀਂ ਲੀਨਾ ਬੇਨ ਮਹਿੰਨੀ ਦੀ ਮੌਤ ਦਾ ਸੋਗ ਮਨਾ ਰਹੇ ਹਾਂ। ਉਹ ਇੱਕ ਟੁਨੀਸ਼ੀਆਈ ਬਲੌਗਰ, ਮਨੁੱਖੀ ਅਧਿਕਾਰ ਕਾਰਕੁਨ, ਗਲੋਬਲ ਵੋਆਇਸਿਸ ਯੋਗਦਾਨੀ ਅਤੇ 2011 ਦੇ ਟੁਨੀਸ਼ੀਆਈ ਇਨਕਲਾਬ ਦਾ ਮੁੱਖ ਅੰਗ ਸੀ।
ਨਵੀਆਂ ਟਿੱਪਣੀਆਂ
ਮੁਆਫ਼ ਕਰੋ, ਕੋਈ ਟਿੱਪਣੀਆਂ ਨਹੀਂ ਮਿਲੀਆਂ।