· ਜਨਵਰੀ, 2019

ਕਹਾਣੀਆਂ ਬਾਰੇ ਉਪ-ਸਹਾਰਵੀ ਅਫ਼ਰੀਕਾ ਵੱਲੋਂ ਜਨਵਰੀ, 2019

ਦੱਖਣੀ ਸੂਡਾਨੀ ਗਾਇਕਾ ਨਿਆਰੁਆਚ ਨਾਰੀਵਾਦੀ ਲਹਿਜੇ ਵਿੱਚ ਬੋਲ ਉੱਠੀ “ਬੋਰਿੰਗ ਮੈਨ ਵਿਦ ਨੋ ਪਲੈਨ”

  20/01/2019

"ਤੂੰ ਹਰਾਮਜ਼ਾਦਾ ਹੈਂ, ਮੈਂ ਸਿਰਫ਼ ਅਲਵਿਦਾ ਕਹਿਣਾ ਚਾਹੁੰਦੀ ਸੀ। ਰੱਬ ਤੇਰਾ ਭਲਾ ਕਰੇ। ਤੂੰ ਇੱਕ ਅਕਾਊ ਬੰਦਾ ਹੈਂ ਤੇ ਤੇਰੇ ਕੋਲ ਕੋਈ ਯੋਜਨਾ ਨਹੀਂ ਹੈ।"