ਕਹਾਣੀਆਂ ਬਾਰੇ ਦੱਖਣੀ ਏਸ਼ੀਆ

ਤਸਵੀਰਾਂ ਵਿੱਚ: ਨੇਪਾਲ ਵਿੱਚ ਕੌਮਾਂਤਰੀ ਗੌਰਵ ਮਹੀਨੇ ਦੌਰਾਨ ਪਰੇਡ

  05/07/2019

ਭਾਗੀਦਾਰਾਂ ਨੇ ਸਮਲਿੰਗੀ ਵਿਆਹਾਂ ਸਮੇਤ ਬਰਾਬਰ ਹੱਕਾਂ ਦੀ ਮੰਗ ਕੀਤੀ, ਅਤੇ ਲੋਕਾਂ ਨੂੰ ਐਲਜੀਬੀਟੀਕਿਊ + ਪਦ ਤੋਂ ਪਾਰ ਅਨੋਖੇ ਭਾਈਚਾਰੇ ਦੀ ਵੰਨ-ਸੁਵੰਨਤਾ ਬਾਰੇ ਸਿੱਖਿਅਤ ਵੀ ਕੀਤਾ।

ਨੈੱਟੀਜਨ ਰਿਪੋਰਟ: ਕੀ ਭਾਰਤ ਵਿਚ ਖੇਤਰੀ ਇੰਟਰਨੈੱਟ ਪਾਬੰਦੀਆਂ ਦਾ ਸਿਲਸਲਾ ਕਦੇ ਰੁਕੇਗਾ?

ਗਲੋਬਲ ਵੋਆਇਸਿਸ ਐਡਵੋਕੇਸੀ  30/04/2019

ਭਾਰਤ ਵਿੱਚ ਇੰਟਰਨੈਟ ਉੱਤੇ ਰੋਕ, ਵੇਂਜ਼ੁਏਲਾ ਵਿੱਚ ਵਿਰੋਧੀ ਵੈੱਬਸਾਈਟਾਂ ਉੱਤੇ ਦਬਾਅ ਅਤੇ ਯੁਗਾਂਡਾ ਦਾ ਸ਼ੋਸ਼ਲ ਮੀਡੀਆ ਟੈਕਸ ਕਾਰਨ ਇੰਟਰਨੈਟ ਦੀ ਵਰਤੋਂ ਘਟ ਰਹੀ ਹੈ।

ਸੰਵਿਧਾਨਕ ਸੰਕਟ ਦੌਰਾਨ ਸ੍ਰੀ ਲੰਕਾ ਵਿੱਚ ਇੱਕ ਵਿਅਕਤੀ ਦੀ ਮੌਤ

ਬੇਦਖਲ ਕੀਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਵਿਚਕਾਰ ਪਏ ਪਾੜੇ ਨੇ ਕੋਲੰਬੋ ਵਿੱਚ ਇੱਕ ਪ੍ਰਦਰਸ਼ਨਕਰਤਾ ਦੀ ਮੌਤ ਵੱਲ ਅਗਵਾਈ ਕੀਤੀ ਹੈ।

ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ

  01/11/2018

2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।

ਮਰਵੀਹ ਮਲਿਕ, ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਕਾਸਟਰ, ਆਪਣੀ ਕਮਿਊਨਿਟੀ ਪ੍ਰਤੀ ਸਮਾਜੀ ਦ੍ਰਿਸ਼ਟੀਕੋਣ ਤਬਦੀਲ ਕਰਨਾ ਚਾਹੁੰਦੀ ਹੈ

"لیکن ایسا کچھ بھی نہیں ہے جو ہم نہیں کر سکتے، ہم پڑھے لکھے ہیں، ڈگریاں ہیں، لیکن نہ موقعے، نہ حوصلہ افضائی۔ میں یہ تبدیل کرنا چاہتی ہوں"