ਕਹਾਣੀਆਂ ਬਾਰੇ ਏਸ਼ੀਆ

ਸਿੱਧੂ ਮੂਸੇਵਾਲ਼ਾ: ਬੇਮਿਸਾਲ ਇਨਸਾਨ ਦੀ ਛੇਤੀ ਗਈ ਜਾਨ ਪਰ ਅਜੇ ਮੁੱਕਿਆ ਨਹੀਂ

  09/08/2024

ਭਾਰਤੀ ਪੰਜਾਬੀ ਰੈਪਰ, ਗੀਤਕਾਰ, ਅਤੇ ਅਭਿਨੇਤਾ ਸਿੱਧੂ ਮੂਸੇਵਾਲ਼ਾ (ਸ਼ੁਭਦੀਪ ਸਿੰਘ ਸਿੱਧੂ) ਦੀ ਬੇਵਕਤੀ ਮੌਤ ਦੀ ਖ਼ਬਰ ਵਿਸ਼ਵ ਪੰਜਾਬੀ ਭਾਈਚਾਰੇ ਲਈ ਸਦਮੇ ਵਾਲ਼ੀ ਹੈ।

ਮਿਆਂਮਾਰ ‘ਚ ਤਖ਼ਤਾ ਪਲਟ ਵਿਰੋਧੀਆਂ ਉੱਪਰ ਕੀਤੇ ਦਮਨ ਵਿੱਚ ਐਤਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ 71 ਹੋ ਗਈ

"ਇਹ ਗੋਲ਼ੀਬਾਰੀ ਮੂਲੋਂ ਮਾੜੀ ਗੱਲ ਹੈ। ਉਹ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾ ਨਹੀਂ ਰਹੇ ਸਗੋਂ ਹਿੰਸਾ ਦੀ ਵਰਤੋਂ ਨਾਲ਼ ਲੋਕਾਂ ਦਾ ਕਤਲਾਮ ਕਰ ਰਹੇ ਹਨ।"

ਟੁਨੀਸ਼ੀਆਈ ਬਲੌਗਰ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੀ, ਲੀਨਾ ਬੇਨ ਨੂੰ ਅਲਵਿਦਾ

ਅਸੀਂ ਲੀਨਾ ਬੇਨ ਮਹਿੰਨੀ ਦੀ ਮੌਤ ਦਾ ਸੋਗ ਮਨਾ ਰਹੇ ਹਾਂ। ਉਹ ਇੱਕ ਟੁਨੀਸ਼ੀਆਈ ਬਲੌਗਰ, ਮਨੁੱਖੀ ਅਧਿਕਾਰ ਕਾਰਕੁਨ, ਗਲੋਬਲ ਵੋਆਇਸਿਸ ਯੋਗਦਾਨੀ ਅਤੇ 2011 ਦੇ ਟੁਨੀਸ਼ੀਆਈ ਇਨਕਲਾਬ ਦਾ ਮੁੱਖ ਅੰਗ ਸੀ।

ਮੋਦੀ ਦੇ ਭਾਰਤ ਵਿੱਚ, ਬੰਗਲਾਦੇਸ਼ੀ-ਪਰਵਾਸੀ-ਵਿਰੋਧੀ ਬਿਰਤਾਂਤ ਨਾਲ ਨਾਗਰਿਕਤਾ ਕਾਨੂੰਨ ਵਿੱਚ ਤਬਦੀਲੀਆਂ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਭਾਰਤ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨ.ਆਰ.ਸੀ.) ਨੂੰ ਅਮਲੀ ਰੂਪ ਦੇਣ ਅਤੇ "ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ" ਨੂੰ ਜਲਾਵਤਨ ਕਰਨ ਦੇ ਬਿਰਤਾਂਤ ਨੇ ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਦਬਾਅ ਪੈਦਾ ਕਰ ਦਿੱਤਾ ਹੈ।

ਥਾਈ ਜੱਜ ਨੇ ਅਦਾਲਤੀ ਫੈਸਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਅਦਾਲਤ ਵਿੱਚ ਗੋਲੀ ਮਾਰੀ

"ਜੱਜਾਂ ਨੂੰ ਫੈਸਲੇ ਵਾਪਸ ਕਰੋ। ਲੋਕਾਂ ਨੂੰ ਇਨਸਾਫ ਵਾਪਸ ਕਰੋ। ਬਿਆਨ ਦਾ ਭਾਰ ਸ਼ਾਇਦ ਖੰਭ ਵਾਂਗ ਹਲਕਾ ਹੋਵੇ, ਪਰ ਇੱਕ ਜੱਜ ਦਾ ਦਿਲ ਪਹਾੜ ਜਿੰਨਾ ਦ੍ਰਿੜ ਹੋਣਾ ਚਾਹੀਦਾ ਹੈ।"