ਕਹਾਣੀਆਂ ਬਾਰੇ ਰਾਜਨੀਤੀ

ਸੀਰੀਆ ਤੋਂ ਸੰਸਾਰ ਤੱਕ: ਜ਼ੁਲਮ, ਯੁੱਧ ਅਤੇ ਨਿਰਾਸ਼ਾ ਬਾਰੇ

ਸੱਚੀਆਂ ਕਹਾਣੀਆਂ ਤੇ ਅਧਾਰੀਤ, ਇਹ ਲਿਖਤ ਸੀਰੀਆ ਦੇ ਦੁਖਾਂਤ ਦੀ ਝਲਕ ਹੈ। ਉਹ ਕਹਿੰਦੇ ਹਨ ਸੀਰੀਆਈ ਵੀ ਸ਼ਾਂਤੀ, ਗੌਰਵ ਅਤੇ ਆਜ਼ਾਦੀ ਨਾਲ ਰਹਿਣਾ ਚਾਹੁੰਦੇ ਹਨ

ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ

60 ਦਿਨਾਂ ਤੋਂ ਜੰਮੂ ਕਸ਼ਮੀਰ ਬੰਦ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਸ਼ੋਪੀਆਂ ਤੋਂ ਵੀਡੀਓ ਵਲੰਟੀਅਰਜ਼ ਦੇ ਕਮਿਊਨਿਟੀ ਪੱਤਰਪ੍ਰੇਰਕ, ਬਸ਼ਾਰਤ ਅਮੀਨ ਦੀ ਰਿਪੋਰਟ।

ਸੰਘਰਸ਼ ਅਤੇ ਆਤਮ-ਵਿਕਾਸ ਬਾਰੇ

"ਬੰਦ ਮੁੱਠੀ ਤੇ ਰੋਹੀਲੀ ਦਿੱਖ ਵਾਲੇ ਵਿਅਕਤੀ ਦੇ ਇੰਸਟਾਗ੍ਰਾਮੀ ਚਿੱਤਰ ਪਿੱਛੇ ਇੱਕ ਲਗਾਤਾਰ ਇਨਕਲਾਬੀ ਰਾਜਨੀਤੀ ਪ੍ਰਤੀ ਵਫ਼ਾਦਾਰੀ ਨੂੰ ਤਰਕਸ਼ੀਲ ਅਤੇ ਦ੍ਰਿੜਾ ਰਿਹਾ ਵਿਅਕਤੀ ਹੁੰਦਾ ਹੈ।"

ਥਾਈਲੈਂਡ ਦੇ ਲੋਕ ਗਾਇਕ ਅਤੇ ਕਾਰਕੁਨ ਟੌਮ ਡੰਡੀ ਨੂੰ ਰਾਜਸ਼ਾਹੀ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪੰਜ ਸਾਲਾਂ ਦੀ ਕੈਦ ਤੋਂ ਬਾਅਦ ਰਿਹਾ ਕੀਤਾ ਗਿਆ

" ਲੋਕਤੰਤਰ ਲੋਕਾਂ ਵਲੋਂ ਬਣਾਇਆ ਜਾਣਾ ਚਾਹੀਦਾ ਹੈ, ਨਹੀਂ? ਲੋਕਤੰਤਰ ਸਿਰਫ ਇੱਕ ਵਿਅਕਤੀ ਨਾਲ ਨਹੀਂ ਬਣ ਸਕਦਾ। "

ਕੀ ਚੀਨ ਇਕ ਹੋਰ ਸੱਭਿਆਚਾਰਕ ਇਨਕਲਾਬ ਵੱਲ ਜਾ ਰਿਹਾ ਹੈ?: ਪ੍ਰੋਫੈਸਰ ਜ਼ੂ ਯੂਅਯੂ ਨਾਲ ਇਕ ਇੰਟਰਵਿਊ

"ਮਾਰ ਦਿੱਤੇ ਗਏ ਅਤੇ ਜੇਲ੍ਹਾਂ ਵਿੱਚ ਸੁੱਟੇ ਗਏ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਲਾਵਤਨ ਕੀਤੇ ਗਏ ਅਜੇ ਵੀ ਉਹ ਆਪਣੇ ਵਤਨ ਵਾਪਸ ਨਹੀਂ ਆ ਸਕਦੇ।"

7 ਮਾਰਚ: ਜਿਸ ਦਿਨ ਗਾਂਧੀ ਨੇ ਮਿਆਂਮਾਰ ਵਿਚ ਅਹਿੰਸਕ ਕ੍ਰਾਂਤੀ ਦਾ ਪ੍ਰਚਾਰ ਕੀਤਾ ਸੀ

“ਮੇਰੇ ਕੋਲ ਹੋਰ ਕੋਈ ਮਾਰਗਦਰਸ਼ਨ ਨਹੀਂ ਕਿ ਤੁਸੀਂ ਆਪਣਾ ਸਾਰਾ ਧਿਆਨ ਅਹਿੰਸਾ ਦੇ ਆਮ ਸਿੱਧਾਂਤ ਉੱਤੇ ਜਾਂ ਹੋਰ ਸ਼ਬਦਾਂ ਵਿੱਚ ਕਹਾਂ ਤਾਂ ਆਤਮ-ਸ਼ੁੱਧੀ ਉੱਤੇ ਲਗਾਓ। ”