· ਅਕਤੂਬਰ, 2019

ਕਹਾਣੀਆਂ ਬਾਰੇ ਬੋਲਣ ਦੀ ਆਜ਼ਾਦੀ ਵੱਲੋਂ ਅਕਤੂਬਰ, 2019

ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ

ਔਰਤਾਂ ਦੇ ਹੱਕਾਂ ਦੇ ਦਰਜਨਾਂ ਸੰਗਠਨਾਂ ਨੇ ਰੈਪਰ ਵਾਲੈਤੇ ਦੀ ਆਲੋਚਨਾ ਕੀਤੀ, ਜਿਸ ਨੇ ਜਵਾਬ ਵਿੱਚ ਵਿਵਾਦ ਨੂੰ "ਖਾਲੀ" ਦੱਸਿਆ।

ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ

60 ਦਿਨਾਂ ਤੋਂ ਜੰਮੂ ਕਸ਼ਮੀਰ ਬੰਦ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਸ਼ੋਪੀਆਂ ਤੋਂ ਵੀਡੀਓ ਵਲੰਟੀਅਰਜ਼ ਦੇ ਕਮਿਊਨਿਟੀ ਪੱਤਰਪ੍ਰੇਰਕ, ਬਸ਼ਾਰਤ ਅਮੀਨ ਦੀ ਰਿਪੋਰਟ।