ੲਿਹ ਪੋਸਟਾਂ ਬ੍ਰਿਜ ਦਾ ਹਿਸਾ ਹਨ, ਜਿਸ ਵਿਚ ਮੌਲਿਕ ਲਿਖਤ, ਵਿਚਾਰ, ਟਿਪਣੀਅਾ ਅਤੇ ਗਲੋਬਲ ਵੁਅਾਸਿਸ ਦੇ ਕਿਸੇ ਖਾਸ ਪਖ ਦੀ ਪੜਚੋਲ ਹਨ।

RSS

ਕਹਾਣੀਆਂ ਬਾਰੇ ਦ ਬਰਿੱਜ ਵੱਲੋਂ ਜੂਨ, 2020

‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’

"ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ... ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਆਲਸ, ਨਲਾਇਕੀ ਤੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ"