ਇਹ ਪੋਸਟਾਂ ਰਾਈਜ਼ਿੰਗ ਵੋਆਇਸਿਸ ਤੋਂ ਹਨ, ਜੋ ਕਿ ਗਲੋਬਲ ਵੋਆਇਸਿਸ ਦਾ ਇੱਕ ਪ੍ਰੋਜੈਕਟ ਹੈ ਜੋ ਨਾਗਰਿਕ ਮੀਡੀਆ ਨੂੰ ਉਹਨਾਂ ਥਾਵਾਂ ਤੱਕ ਫੈਲਾਉਣ ਵਿੱਚ ਮਦਦ ਕਰਦਾ ਹੈ ਜਿੱਥੇ ਆਮ ਤੌਰ ਉੱਤੇ ਇਸ ਤੱਕ ਪਹੁੰਚ ਨਹੀਂ ਹੁੰਦੀ। % context_about_link% ·% context_listing_link%

RSS

ਕਹਾਣੀਆਂ ਬਾਰੇ ਰਾਈਜ਼ਿੰਗ ਵੋਆਇਸਿਸ ਵੱਲੋਂ ਜਨਵਰੀ, 2019

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"