ਕਹਾਣੀਆਂ ਬਾਰੇ ਗਲੋਬਲ ਵੋਆਇਸਿਸ ਐਡਵੋਕੇਸੀ ਵੱਲੋਂ ਅਪਰੈਲ, 2019

ਨੈੱਟੀਜਨ ਰਿਪੋਰਟ: ਕੀ ਭਾਰਤ ਵਿਚ ਖੇਤਰੀ ਇੰਟਰਨੈੱਟ ਪਾਬੰਦੀਆਂ ਦਾ ਸਿਲਸਲਾ ਕਦੇ ਰੁਕੇਗਾ?

ਭਾਰਤ ਵਿੱਚ ਇੰਟਰਨੈਟ ਉੱਤੇ ਰੋਕ, ਵੇਂਜ਼ੁਏਲਾ ਵਿੱਚ ਵਿਰੋਧੀ ਵੈੱਬਸਾਈਟਾਂ ਉੱਤੇ ਦਬਾਅ ਅਤੇ ਯੁਗਾਂਡਾ ਦਾ ਸ਼ੋਸ਼ਲ ਮੀਡੀਆ ਟੈਕਸ ਕਾਰਨ ਇੰਟਰਨੈਟ ਦੀ ਵਰਤੋਂ ਘਟ ਰਹੀ ਹੈ।