Satdeep Gill

ਈਮੇਲ Satdeep Gill

ਵੱਲੋਂ ਨਵੀਆਂ ਪੋਸਟਾਂ Satdeep Gill

‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’

"ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ... ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਆਲਸ, ਨਲਾਇਕੀ ਤੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ"

ਇੰਟਰਨੈੱਟ ਸੁਵਿਧਾਵਾਂ ਵਿੱਚ ਵਿਘਨ: ਵੱਖ-ਵੱਖ ਚਾਲਾਂ ਮੁਤਾਬਕ ਵੱਖ-ਵੱਖ ਸ਼ਰਤਾਂ

ਇੰਟਰਨੈੱਟ ਵਰਤੋਂਕਾਰਾਂ ਲਈ ਵੱਖ-ਵੱਖ ਕਿਸਮਾਂ ਦੇ ਇੰਟਰਨੈੱਟ ਵਿਘਨਾਂ ਅਤੇ ਉਨ੍ਹਾਂ ਦੀਆਂ ਕਾਰਜਵਿਧੀਆਂ ਨੂੰ ਸਮਝਣ ਲਈ, ਉਨ੍ਹਾਂ ਦਾ ਵਰਣਨ ਕਰਨ ਲਈ ਵਰਤੀਆਂ ਜਾ ਰਹੀਆਂ ਵੱਖ ਵੱਖ ਸ਼ਬਦਾਵਲੀਆਂ ਨੂੰ ਸਮਝਣਾ ਹੁਣ ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਬਣ ਗਿਆ ਹੈ।

ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"

ਮਿਆਂਮਾਰ ਵਿੱਚ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲੇ ਇੱਕ ਕਿਸਾਨ ਦੀ ਜ਼ਿੰਦਗੀ ਦਾ ਇੱਕ ਦਿਨ

ਕੋ ਫੋ ਲਾ ਨੂੰ ਮਿਲੋ ਜੋ ਇਰਾਵਡੀ ਖੇਤਰ ਦੇ ਕੇਈ ਬੀਨ ਪਿੰਡ ਦਾ ਬਾਂਸ ਦੀਆਂ ਕਰੂੰਬਲਾਂ ਦੀ ਵਾਢੀ ਕਰਨ ਵਾਲਾ ਇੱਕ ਕਿਸਾਨ ਹੈ।

‘ਮੈਂ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਲੱਭਿਆ’: ਆਰਮੇਨੀਆਈ ਨਾਈ ਜੋ ਆਪਣੇ ਬਜ਼ੁਰਗ ਹਮਵਤਨੀਆਂ ਲਈ ਇੱਕ ਦੋਸਤ ਤੇ ਸਲਾਹਕਾਰ ਵੀ ਹੈ

ਇੱਕ ਗਾਹਕ ਨੂੰ ਸਟਰੋਕ ਕਾਰਨ ਆਪਣੀਆਂ ਲੱਤਾਂ ਵਿੱਚ ਆਈ ਕਮਜ਼ੋਰੀ ਦਾ ਫ਼ਿਕਰ ਹੈ, ਦੂਜੇ ਨੂੰ ਇਹ ਕਿ "ਨੌਜਵਾਨ ਮੁੰਡਿਆਂ ਨੂੰ ਕੁੜੀਆਂ ਵਰਗੇ ਵਾਲ ਪਸੰਦ ਹਨ।"

ਲੋਕ-ਕਥਾਵਾਂ ਅਤੇ ਦੰਦ-ਕਥਾਵਾਂ ਨੂੰ ਸਾਂਭਣ ਨਾਲ ਮਿਕਾਂਗ ਵਿਚ ਵਾਤਾਵਰਨ ਜਾਗਰੂਕਤਾ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ

"ਕਹਾਣੀਆਂ ਦੀ ਮਦਦ ਨਾਲ ਇਹ ਭਾਈਚਾਰੇ ਮਿਕਾਂਗ ਦਰਿਆ ਬੇਸਿਨ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ ਤਰੀਕੇ ਲਭਦੇ ਹਨ।"