Charan Gill

ਵੱਲੋਂ ਨਵੀਆਂ ਪੋਸਟਾਂ Charan Gill

ਥਾਈ ਜੱਜ ਨੇ ਅਦਾਲਤੀ ਫੈਸਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਅਦਾਲਤ ਵਿੱਚ ਗੋਲੀ ਮਾਰੀ

"ਜੱਜਾਂ ਨੂੰ ਫੈਸਲੇ ਵਾਪਸ ਕਰੋ। ਲੋਕਾਂ ਨੂੰ ਇਨਸਾਫ ਵਾਪਸ ਕਰੋ। ਬਿਆਨ ਦਾ ਭਾਰ ਸ਼ਾਇਦ ਖੰਭ ਵਾਂਗ ਹਲਕਾ ਹੋਵੇ, ਪਰ ਇੱਕ ਜੱਜ ਦਾ ਦਿਲ ਪਹਾੜ ਜਿੰਨਾ ਦ੍ਰਿੜ ਹੋਣਾ ਚਾਹੀਦਾ ਹੈ।"

ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ

"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"

ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹਿ ਗਈ।

ਕਈ ਗੱਲਾਂ ਕੌਂਡੋ ਦੇ ਹੱਕ ਵਿੱਚ ਲੱਗਦੀਆਂ ਸਨ, ਪਰ ਸਵੀਡਿਸ਼ ਅਕੈਡਮੀ ਨੇ ਆਸਟਰੀਆ ਦੇ ਸਾਹਿਤਕਾਰ ਪੀਟਰ ਹੈਂਡਕੇ ਨੂੰ 2019 ਲਈ ਸਾਹਿਤ ਦਾ ਨੋਬਲ ਦੇ ਦਿੱਤਾ ਹੈ।

ਸੀਰੀਆ ਤੋਂ ਸੰਸਾਰ ਤੱਕ: ਜ਼ੁਲਮ, ਯੁੱਧ ਅਤੇ ਨਿਰਾਸ਼ਾ ਬਾਰੇ

ਸੱਚੀਆਂ ਕਹਾਣੀਆਂ ਤੇ ਅਧਾਰੀਤ, ਇਹ ਲਿਖਤ ਸੀਰੀਆ ਦੇ ਦੁਖਾਂਤ ਦੀ ਝਲਕ ਹੈ। ਉਹ ਕਹਿੰਦੇ ਹਨ ਸੀਰੀਆਈ ਵੀ ਸ਼ਾਂਤੀ, ਗੌਰਵ ਅਤੇ ਆਜ਼ਾਦੀ ਨਾਲ ਰਹਿਣਾ ਚਾਹੁੰਦੇ ਹਨ

ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ

60 ਦਿਨਾਂ ਤੋਂ ਜੰਮੂ ਕਸ਼ਮੀਰ ਬੰਦ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਸ਼ੋਪੀਆਂ ਤੋਂ ਵੀਡੀਓ ਵਲੰਟੀਅਰਜ਼ ਦੇ ਕਮਿਊਨਿਟੀ ਪੱਤਰਪ੍ਰੇਰਕ, ਬਸ਼ਾਰਤ ਅਮੀਨ ਦੀ ਰਿਪੋਰਟ।

ਇੱਕ ਪ੍ਰੋਫੈਸਰ ਦਾ ਆਤਮ-ਦਾਹ ਅਤੇ ਰੂਸ ਦੀਆਂ ਘੱਟਗਿਣਤੀ ਭਾਸ਼ਾਵਾਂ ਦਾ ਹਨੇਰਾ ਭਵਿੱਖ

ਰਾਜ਼ੀਨ ਦੀ ਮੌਤ ਬਾਰੇ ਚਰਚਾ ਕਰਨ ਵਾਲੇ ਹੈਰਾਨ ਹਨ ਕਿ ਘੱਟ-ਗਿਣਤੀ ਭਾਸ਼ਾਵਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਕਿਵੇਂ ਹੋ ਸਕਦੀ ਹੈ, ਮਰਨਾ ਤਾਂ ਦੂਰ ਦੀ ਗੱਲ

ਇੱਕ ਨਵੀਂ ਘੁੰਮਦੀ ਟਵਿੱਟਰ ਮੁਹਿੰਮ ਏਸ਼ੀਆ ਵਿੱਚ ਭਾਸ਼ਾ ਕਾਰਕੁਨਾਂ ਦੇ ਨਜ਼ਰੀਏ ਤੇ ਕੇਂਦਰਤ ਕਰੇਗੀ

ਰਾਈਜਿੰਗ ਵੋਆਇਸਿਸ, ਡਿਜੀਟਲ ਐਮਪਾਵਰਮੈਂਟ ਫਾਉਂਡੇਸ਼ਨ ਅਤੇ ਓ ਫਾਉਂਡੇਸ਼ਨ ਵਿੱਚ ਰਲੋ, ਅਸੀਂ ਏਸ਼ੀਆ ਵਿੱਚ ਭਾਸ਼ਾ-ਡਿਜੀਟਲ-ਕਾਰਕੁਨਾਂ ਦੇ ਅਨੁਭਵ ਸਾਂਝੇ ਕਰਦੀ ਟਵਿੱਟਰ-ਮੁਹਿੰਮ ਰਾਹੀਂ ਭਾਸ਼ਾਈ ਵੰਨ-ਸਵੰਨਤਾ-ਜਸ਼ਨ ਮਨਾ ਰਹੇ ਹਾਂ।

ਸੰਘਰਸ਼ ਅਤੇ ਆਤਮ-ਵਿਕਾਸ ਬਾਰੇ

"ਬੰਦ ਮੁੱਠੀ ਤੇ ਰੋਹੀਲੀ ਦਿੱਖ ਵਾਲੇ ਵਿਅਕਤੀ ਦੇ ਇੰਸਟਾਗ੍ਰਾਮੀ ਚਿੱਤਰ ਪਿੱਛੇ ਇੱਕ ਲਗਾਤਾਰ ਇਨਕਲਾਬੀ ਰਾਜਨੀਤੀ ਪ੍ਰਤੀ ਵਫ਼ਾਦਾਰੀ ਨੂੰ ਤਰਕਸ਼ੀਲ ਅਤੇ ਦ੍ਰਿੜਾ ਰਿਹਾ ਵਿਅਕਤੀ ਹੁੰਦਾ ਹੈ।"

ਸਾਇਬੇਰੀਆ ਵਿੱਚ ਲੱਗੀ ਅੱਗ, ਘੁੱਟ ਰਿਹਾ ਰੂਸ ਦਾ ਦਮ

ਹਾਲਾਂਕਿ ਸਾਇਬੇਰੀਆ ਵਿਚ ਜੰਗਲ ਦੀ ਅੱਗ ਕੋਈ ਅਲੋਕਾਰ ਗੱਲ ਨਹੀਂ ਹੈ, ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਾਲ ਦੀਆਂ ਅੱਗਾਂ ਤੇਜ਼ ਹਵਾਵਾਂ ਅਤੇ ਅਸਾਧਾਰਣ ਗਰਮੀ ਦੇ ਮੇਲ ਕਾਰਨ ਖ਼ਾਸ ਕਰ ਭਿਅੰਕਰ ਢੰਗ ਨਾਲ ਫੈਲੀਆਂ।