ਕਹਾਣੀਆਂ ਵੱਲੋਂ ਜੂਨ, 2020
ਲੌਕਡਾਊਨ ਦੇ ਚੱਲਦਿਆਂ ਮਸ਼ਹੂਰ ਕਲਾਕ੍ਰਿਤੀਆਂ ਨੂੰ ਮੁੜ ਸਿਰਜ ਰਹੇ ਹਨ ਰੂਸੀ
"Izoizolyatsiya" ਫ਼ੋਟੋ ਮੁਕਾਬਲਾ ਰਾਸ਼ਟਰੀ ਜਨੂੰਨ ਬਣ ਗਿਆ ਹੈ। ਹਜ਼ਾਰਾਂ ਰੂਸੀ ਮਸ਼ਹੂਰ ਕਲਾਕ੍ਰਿਤੀਆਂ ਨੂੰ ਆਮ ਘਰੇਲੂ ਵਸਤਾਂ ਦੀ ਮਦਦ ਨਾਲ ਮਜ਼ਾਕੀਆ ਅਤੇ ਅਜੀਬੋ-ਗਰੀਬ ਤਰੀਕਿਆਂ ਨਾਲ ਮੁੜ-ਸੁਰਜੀਤ ਕਰ ਰਹੇ ਹਨ।
‘ਜਾਰਜ ਫਲਾਇਡ ਦੀ ਗੱਲ ਕਰਨ ਲਈ, ਮੇਰੀਆਂ ਆਪਣੀਆਂ ਨਾਕਾਮੀਆਂ ਦੀ ਗੱਲ ਕਰਨਾ ਜ਼ਰੂਰੀ ਹੈ’
"ਮੈਂ ਉਨ੍ਹਾਂ ਸਾਰੇ ਮੌਕਿਆਂ ਬਾਰੇ ਸੋਚਦੀ ਹਾਂ ... ਜਦ ਮੇਰੇ ਅੰਕਲਾਂ ਨੇ ਕਾਲਿਆਂ ਦੀ ਕਰੂਪਤਾ, ਆਲਸ, ਨਲਾਇਕੀ ਤੇ ਵਹਿਸ਼ੀਪੁਣੇ ਬਾਰੇ ਭੜਾਸ ਕੱਢੀ ਹੈ"