ਕਹਾਣੀਆਂ ਵੱਲੋਂ ਅਕਤੂਬਰ, 2019
ਸੰਗੀਤ ਵੀਡੀਓ ਵਿੱਚ ਘਰੇਲੂ ਹਿੰਸਾ ਪੇਸ਼ ਕਰਨ ‘ਤੇ ਪੁਰਤਗਾਲੀ ਰੈਪਰ ਬਾਰੇ ਵਿਵਾਦ
ਔਰਤਾਂ ਦੇ ਹੱਕਾਂ ਦੇ ਦਰਜਨਾਂ ਸੰਗਠਨਾਂ ਨੇ ਰੈਪਰ ਵਾਲੈਤੇ ਦੀ ਆਲੋਚਨਾ ਕੀਤੀ, ਜਿਸ ਨੇ ਜਵਾਬ ਵਿੱਚ ਵਿਵਾਦ ਨੂੰ "ਖਾਲੀ" ਦੱਸਿਆ।
ਦੱਖਣੀ ਏਸ਼ੀਆਈ ਕਲਾ ਟਵੀਟ
"ਇੱਕ ਪ੍ਰਗਤੀਵਾਦੀ, ਸਭਿਆਚਾਰਕ ਤੌਰ ਤੇ ਵਿਕਸਤ ਸਮਾਜ ਦੀ ਸਿਰਜਣਾ ਲਈ ਦੇਸੀ ਕਲਾਕਾਰਾਂ ਦੀ ਸਕਾਰਾਤਮਕ ਪ੍ਰਤੀਨਿਧਤਾ ਅਤਿਅੰਤ ਜ਼ਰੂਰੀ ਹੈ।"
ਆਇਲੀਨ ਦਿਆਜ਼ ਦੇ ਚਿੱਤਰਾਂ ਵਿੱਚ ਐਫ਼ਰੋ-ਪੇਰੂਵੀਆਈ ਔਰਤਾਂ ਦੀ ਸੁੰਦਰਤਾ
"ਭਾਂਤ ਭਾਂਤ ਦੇ ਸਰੀਰ ਅਤੇ ਵਾਲਾਂ ਦੀਆਂ ਭਾਂਤ ਭਾਂਤ ਦੀਆਂ ਬਣਾਵਟੀ-ਦਿੱਖਾਂ ਚਿੱਤਰਨ ਰਾਹੀਂ, ਮੈਂ ਚਾਹੁੰਦੀ ਹਾਂ ਕਿ ਲੋਕ ਸਿੱਖਣ ਕਿ ਹਰ ਚੀਜ਼ ਕਿੰਨੀ ਸੁੰਦਰ ਹੈ।"
ਬੀਤੇ ਸਾਲ ਦਾ ‘ਵਿਸ਼ੇਸ਼’ ਇਨਾਮ ਲੈਣ ਦੇ ਬਾਵਜੂਦ, ਗੁਆਡੇਲੌਪ ਦੀ ਮੈਰੀਜ਼ ਕੌਂਡੋ ਸਾਹਿਤ ਦੇ 2019 ਦੇ ਨੋਬਲ ਪੁਰਸਕਾਰ ਤੋਂ ਰਹਿ ਗਈ।
ਕਈ ਗੱਲਾਂ ਕੌਂਡੋ ਦੇ ਹੱਕ ਵਿੱਚ ਲੱਗਦੀਆਂ ਸਨ, ਪਰ ਸਵੀਡਿਸ਼ ਅਕੈਡਮੀ ਨੇ ਆਸਟਰੀਆ ਦੇ ਸਾਹਿਤਕਾਰ ਪੀਟਰ ਹੈਂਡਕੇ ਨੂੰ 2019 ਲਈ ਸਾਹਿਤ ਦਾ ਨੋਬਲ ਦੇ ਦਿੱਤਾ ਹੈ।
ਵੀਡੀਓ: ਕਸ਼ਮੀਰ ਵਿੱਚ ਪਾਬੰਦੀਆਂ ਦੇ ਦੋ ਮਹੀਨੇ
60 ਦਿਨਾਂ ਤੋਂ ਜੰਮੂ ਕਸ਼ਮੀਰ ਬੰਦ ਹੈ। ਘਾਟੀ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਤ ਹੈ। ਸ਼ੋਪੀਆਂ ਤੋਂ ਵੀਡੀਓ ਵਲੰਟੀਅਰਜ਼ ਦੇ ਕਮਿਊਨਿਟੀ ਪੱਤਰਪ੍ਰੇਰਕ, ਬਸ਼ਾਰਤ ਅਮੀਨ ਦੀ ਰਿਪੋਰਟ।