ਮਾਰਚ, 2019

ਕਹਾਣੀਆਂ ਵੱਲੋਂ ਮਾਰਚ, 2019

7 ਮਾਰਚ: ਜਿਸ ਦਿਨ ਗਾਂਧੀ ਨੇ ਮਿਆਂਮਾਰ ਵਿਚ ਅਹਿੰਸਕ ਕ੍ਰਾਂਤੀ ਦਾ ਪ੍ਰਚਾਰ ਕੀਤਾ ਸੀ

“ਮੇਰੇ ਕੋਲ ਹੋਰ ਕੋਈ ਮਾਰਗਦਰਸ਼ਨ ਨਹੀਂ ਕਿ ਤੁਸੀਂ ਆਪਣਾ ਸਾਰਾ ਧਿਆਨ ਅਹਿੰਸਾ ਦੇ ਆਮ ਸਿੱਧਾਂਤ ਉੱਤੇ ਜਾਂ ਹੋਰ ਸ਼ਬਦਾਂ ਵਿੱਚ ਕਹਾਂ ਤਾਂ ਆਤਮ-ਸ਼ੁੱਧੀ ਉੱਤੇ ਲਗਾਓ। ”

ਬ੍ਰਾਜ਼ੀਲ ਦੇ ਇਤਿਹਾਸ ਵਿੱਚ, ਪਹਿਲੀ ਵਾਰ ਨੈਸ਼ਨਲ ਕਾਂਗਰਸ ਲਈ ਚੁਣੀ ਗਈ ਇੱਕ ਸਵਦੇਸ਼ੀ ਔਰਤ

ਜੋਏਨੀਆ ਬ੍ਰਾਜ਼ੀਲ ਦੀ ਪਹਿਲੀ ਮੂਲਵਾਸੀ ਔਰਤ ਹੈ ਜਿਸਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਸੁਪ੍ਰੀਮ ਕੋਰਟ ਵਿੱਚ ਵਕੀਲ ਵਜੋਂ ਕੇਸ ਲੜਨ ਵਾਲੀ ਪਹਿਲੀ ਮੂਲਵਾਸੀ ਹੈ।

ਆਸਟਰੇਲਿਆਈ ਅਦਾਲਤ ਵਲੋਂ ਕੋਲਾ ਖਾਨ ਨੂੰ ਮਨਜੂਰੀ ਨਾ ਦੇਣ ਦਾ ਇਤਿਹਾਸਕ ਫੈਸਲਾ ਅਤੇ ਜਲਵਾਯੂ ਦੀ ਵਧ ਰਹੀ ਖ਼ਰਾਬੀ

  08/03/2019

"ਕੋਲਾ ਖਨਨ ਬਾਰੇ ਨਿਊ ਸਾਊਥ ਵੇਲਜ਼ ਦੀ ਜ਼ਮੀਨ ਅਤੇ ਵਾਤਾਵਰਨ ਕੋਰਟ ਦੇ ਫੈਸਲੇ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਹੈ।"