ਨਵੰਬਰ, 2018

ਕਹਾਣੀਆਂ ਵੱਲੋਂ ਨਵੰਬਰ, 2018

ਇਹ ਵਿੱਕੀ ਇੰਡੋਨੇਸ਼ੀਆ ਵਿੱਚ ਬਾਲੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਿਹਾ ਹੈ

ਰਾਈਜ਼ਿੰਗ ਵੋਆਇਸਿਸ

ਵਿੱਕੀ ਪਾਠਕਾਂ ਨੂੰ ਇੱਕ ਡਿਕਸ਼ਨਰੀ, ਬਾਲੀ ਸੱਭਿਆਚਾਰ, ਬਾਰੇ ਸੋਮੇ ਸਰੋਤਾਂ ਵਾਲੀ ਇੱਕ ਲਾਇਬ੍ਰੇਰੀ, ਸ਼ਬਦ ਗੇਮਾਂ, ਅਨੁਵਾਦ ਸਮੱਗਰੀ ਅਤੇ ਗੂਗਲ ਦੇ ਹੋਮਪੇਜ ਦਾ ਇੱਕ ਬਾਲੀ ਵਰਜਨ ਮੁਹਈਆ ਕਰਦਾ ਹੈ। ਵਿਕੀ ਐਂਡਰਾਇਡ ਐਪ ਲਈ ਵੀ ਉਪਲਬਧ ਹੈ।

24/11/2018

ਪੁਰਅਮਨ ਆਮ ਚੋਣਾਂ ਮਗਰੋਂ ਭੂਟਾਨ ਦੀ ਸੈਂਟਰ-ਲੈਫਟ ਪਾਰਟੀ ਦੀ ਵੱਡੀ ਜਿੱਤ

2008 ਵਿੱਚ ਨਿਰੰਕੁਸ਼ ਤੋਂ ਸੰਵਿਧਾਨਿਕ ਰਾਜਤੰਤਰ ਵਿੱਚ ਤਬਦੀਲੀ ਤੋਂ ਬਾਅਦ ਛੋਟੇ ਜਿਹੇ ਭੂਮੀਬੰਦ ਦੱਖਣ ਏਸ਼ਿਆਈ ਮੁਲਕ ਵਿਚ ਹੋਣ ਵਾਲੀਆਂ ਇਹ ਸਿਰਫ ਤੀਸਰੀਆਂ ਲੋਕਤੰਤਰੀ ਚੋਣਾਂ ਹਨ।

01/11/2018