ਕਹਾਣੀਆਂ ਵੱਲੋਂ ਜੁਲਾਈ, 2018
ਭਾਰਤੀ ਫੌਜ ਵਲੋਂ ਰੋਸ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਤੋਂ ਬਾਅਦ ਕਸ਼ਮੀਰੀ ਇਕ ਵਾਰ ਫਿਰ ਸੋਗ ਵਿੱਚ ਡੁੱਬੇ, ਤਿੰਨ ਜਣੇ ਮਾਰੇ ਗਏ।
ਮਰਨ ਵਾਲਿਆਂ ਵਿੱਚ 16 ਸਾਲਾ ਅੰਦਲੀਬ ਜਾਨ ਵੀ ਸ਼ਾਮਲ ਸੀ।
ਅਰਮੀਨੀਆ ਦੀ “ਮਖ਼ਮਲੀ ਕ੍ਰਾਂਤੀ” ਵਿੱਚ ਔਰਤਾਂ ਦਾ ਯੋਗਦਾਨ
ਲੰਮੇ ਸਮੇਂ ਦੇ ਸ਼ਾਸਕ ਨੂੰ ਉਤਾਰਨ ਲਈ ਹੋਏ ਪ੍ਰਦਰਸ਼ਨਾਂ ਤੋਂ ਸਿਆਸੀ ਸੁਧਾਰਾਂ ਲਈ ਨਾਗਰਿਕਾਂ ਦੀ ਬੇਸਬਰੀ ਦਾ ਪਤਾ ਲੱਗਦਾ ਹੈ। ਔਰਤਾਂ ਹੋਰ ਤਬਦੀਲੀ ਚਾਹੁੰਦੀਆਂ ਹਨ।
ਯੁਗਾਂਡਾ ਵਿੱਚ ਪਲਾਸਟਿਕ ਕਚਰੇ ਦੀ ਸਮੱਸਿਆ ਗੰਭੀਰ
"ਆਪਣੇ ਆਪ ਨੂੰ ਸੁਧਾਰੋ ... ਯਾਤਰਾ ਕਰਦੇ ਹੋਏ ਕੂੜਾ ਗੇਰਦੇ ਜਾਣਾ ਯਾਤਰੀਆਂ ਦੀ ਆਦਤ ਹੈ। ਕੂੜਾ ਆਪਣੇ ਕੋਲ ਰੱਖੋ ਅਤੇ ਮੰਜ਼ਿਲ ਉੱਤੇ ਪਹੁੰਚਕੇ ਹੀ ਸੁੱਟੋ।"